Tecno Pova 5 ਸੀਰੀਜ਼ 'ਤੇ ਕੰਪਨੀ ਨੇ ਦਿੱਤਾ ਆਫਰ, ਹੁਣ ਸਿਰਫ ਇੰਨੇ 'ਚ ਮਿਲੇਗਾ 5G ਫੋਨ

Tecno ਨੇ ਇਸ ਮਹੀਨੇ ਦੇ ਸ਼ੁਰੂ ਵਿੱਚ Tecno Pova 5 ਅਤੇ Tecno Pova 5 Pro ਸਮਾਰਟਫੋਨ ਲਾਂਚ ਕੀਤੇ ਸਨ। ਲਾਂਚ ਦੇ ਕੁਝ ਸਮੇਂ ਬਾਅਦ ਹੀ ਕੰਪਨੀ ਨੇ ਦੋਵਾਂ ਸਮਾਰਟਫੋਨਜ਼ ਤੇ ਕੁਝ ਖਾਸ ਆਫਰ ਦਿੱਤੇ ਹਨ।

Tecno Pova 5 ਸੀਰੀਜ਼ 'ਤੇ ਕੰਪਨੀ ਨੇ ਦਿੱਤਾ ਆਫਰ, ਹੁਣ ਸਿਰਫ ਇੰਨੇ 'ਚ ਮਿਲੇਗਾ 5G ਫੋਨ

Sponsored Links by Taboola