5G Smartphone Under 30,000: 30,000 ਰੁਪਏ ਤੱਕ ਦੇ ਬਜਟ 'ਚ ਖਰੀਦੇ ਜਾ ਸਕਦੇ ਜ਼ਬਰਦਸਤ ਕੈਮਰੇ ਤੋਂ ਲੈਸ ਇਹ 5G ਸਮਾਰਟਫੋਨ
ਜੇਕਰ ਤੁਸੀਂ ਮੋਬਾਈਲ ਖਰੀਦਣ ਦਾ ਪਲਾਨ ਬਣਾ ਰਹੇ ਹੋ, ਤਾਂ ਅਸੀਂ ਤੁਹਾਨੂੰ ਪੰਜ ਸ਼ਾਨਦਾਰ ਕੈਮਰਿਆਂ ਨਾਲ ਆਉਣ ਵਾਲੇ 5G ਫੋਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਜਿਸ ਤੇ ਤੁਸੀਂ ਵਿਚਾਰ ਕਰ ਸਕਦੇ ਹੋ।
technology
1/5
ਇਸ ਲਿਸਟ 'ਚ ਪਹਿਲਾ ਸਮਾਰਟਫੋਨ 9 Pro+ 5G ਹੈ। ਇਸ ਨੂੰ 27,896 ਰੁਪਏ ਤੱਕ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ 'ਚ 6.40 ਇੰਚ ਡਿਸਪਲੇ, 8GB ਰੈਮ, 256GB ਸਟੋਰੇਜ, ਬੈਟਰੀ ਸਮਰੱਥਾ 4500mAh, ਰੀਅਰ ਕੈਮਰਾ 50MP+8MP+2MP ਅਤੇ ਫਰੰਟ ਕੈਮਰਾ 16MP ਹੈ।
2/5
ਦੂਜਾ ਸਮਾਰਟਫੋਨ Xiaomi 11T Pro ਹੈ। ਇਸ ਨੂੰ 28,858 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ 'ਚ 6.67 ਇੰਚ ਡਿਸਪਲੇ, 12GB ਰੈਮ, 256GB ਸਟੋਰੇਜ, 5000mAh ਬੈਟਰੀ, ਰੀਅਰ ਕੈਮਰਾ 108MP+8MP+5MP ਅਤੇ ਫਰੰਟ ਕੈਮਰਾ 16MP ਹੈ।
3/5
ਅਗਲਾ ਸਮਾਰਟਫੋਨ iQoo Neo 7 5G ਹੈ। ਇਸ ਨੂੰ 28,999 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 6.78 ਇੰਚ ਡਿਸਪਲੇ, 8GB ਰੈਮ, 128GB ਸਟੋਰੇਜ, 5000mAh ਬੈਟਰੀ, 64MP+2MP+2MP ਹੈ।
4/5
ਚੌਥਾ ਸਮਾਰਟਫੋਨ ਨੋਥਿੰਗ ਫੋਨ 1 ਹੈ। ਇਸ ਨੂੰ 29,999 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ ਵਿੱਚ 6.55 ਇੰਚ ਡਿਸਪਲੇ, 12GB ਰੈਮ, 256GB ਸਟੋਰੇਜ, 5000mAh ਬੈਟਰੀ, 50MP+50MP ਰੀਅਰ ਕੈਮਰਾ ਅਤੇ 16MP ਫਰੰਟ ਕੈਮਰਾ ਹੈ।
5/5
ਪੰਜਵਾਂ ਸਮਾਰਟਫੋਨ Oppo Reno 8 ਹੈ। ਇਸ ਨੂੰ 29,900 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ ਵਿੱਚ 6.43 ਇੰਚ ਦੀ ਡਿਸਪਲੇ, 8GB ਰੈਮ, 128GB ਸਟੋਰੇਜ, 4500mAh ਬੈਟਰੀ, 50MP+2MP+2MP ਰੀਅਰ ਕੈਮਰਾ ਅਤੇ 32MP ਫਰੰਟ ਕੈਮਰਾ ਹੈ।
Published at : 06 Jun 2023 01:08 PM (IST)