OnePlus Open ਦੀਆਂ ਇਹ ਗੱਲਾਂ ਤੁਹਾਨੂੰ ਕਰ ਦੇਣਗੀਆਂ ਹੈਰਾਨ ! ਜਾਣੋ ਕੀ ਹੈ ਖ਼ਾਸ

OnePlus Open: OnePlus ਨੇ ਮੁੰਬਈ ਵਿੱਚ ਇੱਕ ਗਲੋਬਲ ਲਾਂਚ ਈਵੈਂਟ ਵਿੱਚ ਆਪਣਾ ਪਹਿਲਾ ਫੋਲਡੇਬਲ ਫੋਨ ਲਾਂਚ ਕੀਤਾ। ਫੋਲਡੇਬਲ ਫੋਨ ਹੋਣ ਕਾਰਨ ਇਹ ਬਹੁਤ ਮਹਿੰਗਾ ਫੋਨ ਹੈ। ਦਰਅਸਲ, ਇਹ OnePlus ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਸਮਾਰਟਫੋਨ ਹੈ।

OnePlus Open ਦੀਆਂ ਇਹ ਗੱਲਾਂ ਤੁਹਾਨੂੰ ਕਰ ਦੇਣਗੀਆਂ ਹੈਰਾਨ ! ਜਾਣੋ ਕੀ ਹੈ ਖ਼ਾਸ

Sponsored Links by Taboola