15 ਹਜ਼ਾਰ ਰੁਪਏ ਤੋਂ ਘੱਟ 'ਚ ਆਉਂਦਾ ਹੈ ਇਹ ਲੇਟੈਸਟ 6GB ਰੈਮ ਵਾਲੇ ਸਮਾਰਟਫੋਨ, ਜਾਣੋ ਕਿਸ 'ਚ ਕੀ ਹੈ ਫੀਚਰਜ਼ ਤੇ ਕਿੰਨੀ ਹੈ ਕੀਮਤ
Redmi Note 11: ਇਸ ਸਮਾਰਟਫੋਨ ਵਿੱਚ 6 GB ਰੈਮ ਦੇ ਨਾਲ 64 GB ਇੰਟਰਨਲ ਮੈਮਰੀ ਹੈ। ਇਸ 'ਚ ਕਵਾਡ ਰੀਅਰ ਕੈਮਰਾ ਸੈੱਟਅਪ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਅਮੇਜ਼ਨ 'ਤੇ ਇਸ ਦੀ ਕੀਮਤ 14,499 ਰੁਪਏ ਹੈ।
Download ABP Live App and Watch All Latest Videos
View In AppSAMSUNG Galaxy F22: ਇਸ ਸਮਾਰਟਫੋਨ 'ਚ 6 GB ਰੈਮ ਦੇ ਨਾਲ 128 GB ਇੰਟਰਨਲ ਮੈਮਰੀ ਹੈ। ਇਸ 'ਚ ਕਵਾਡ ਰੀਅਰ ਕੈਮਰਾ ਸੈੱਟਅਪ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 6000mAh ਦੀ ਬੈਟਰੀ ਦਿੱਤੀ ਗਈ ਹੈ। ਫਲਿੱਪਕਾਰਟ 'ਤੇ ਇਸ ਦੀ ਕੀਮਤ 14999 ਰੁਪਏ ਹੈ।
SAMSUNG Galaxy M12: ਇਸ ਸਮਾਰਟਫੋਨ 'ਚ 6 GB ਰੈਮ ਦੇ ਨਾਲ 128 GB ਇੰਟਰਨਲ ਮੈਮਰੀ ਹੈ। ਇਸ 'ਚ ਕਵਾਡ ਰਿਅਰ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 6000mAh ਦੀ ਬੈਟਰੀ ਦਿੱਤੀ ਗਈ ਹੈ। ਫਲਿੱਪਕਾਰਟ 'ਤੇ ਇਸ ਦੀ ਕੀਮਤ 13187 ਰੁਪਏ ਹੈ।
Redmi Note 10S: ਇਸ ਸਮਾਰਟਫੋਨ 'ਚ 6 GB ਰੈਮ ਦੇ ਨਾਲ 64 GB ਇੰਟਰਨਲ ਮੈਮਰੀ ਹੈ। ਇਸ 'ਚ ਕਵਾਡ ਰੀਅਰ ਕੈਮਰਾ ਸੈੱਟਅਪ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਫਲਿੱਪਕਾਰਟ 'ਤੇ ਇਸ ਦੀ ਕੀਮਤ 14999 ਰੁਪਏ ਹੈ।
OPPO A31: ਇਸ ਸਮਾਰਟਫੋਨ ਵਿੱਚ 6 GB ਰੈਮ ਦੇ ਨਾਲ 128 GB ਇੰਟਰਨਲ ਮੈਮਰੀ ਹੈ। ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4230 mAh ਦੀ ਬੈਟਰੀ ਦਿੱਤੀ ਗਈ ਹੈ। ਅਮੇਜ਼ਨ 'ਤੇ ਇਸ ਦੀ ਕੀਮਤ 12990 ਰੁਪਏ ਹੈ।
Infinix Note 11: ਇਸ ਸਮਾਰਟਫੋਨ 'ਚ 6 GB ਰੈਮ ਦੇ ਨਾਲ 128 GB ਇੰਟਰਨਲ ਮੈਮਰੀ ਹੈ। ਇਸ 'ਚ AI ਦੇ ਨਾਲ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਫਲਿੱਪਕਾਰਟ 'ਤੇ ਇਸ ਦੀ ਕੀਮਤ 13999 ਰੁਪਏ ਹੈ।
MOTOROLA g31: ਇਸ ਸਮਾਰਟਫੋਨ ਵਿੱਚ 6 GB ਰੈਮ ਦੇ ਨਾਲ 128 GB ਇੰਟਰਨਲ ਮੈਮਰੀ ਹੈ। ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਫਲਿੱਪਕਾਰਟ 'ਤੇ ਇਸ ਦੀ ਕੀਮਤ 15049 ਰੁਪਏ ਹੈ।