ਗੂਗਲ ਦਾ ਇਹ ਪ੍ਰੀਮੀਅਮ ਫੋਨ 20 ਹਜ਼ਾਰ ਰੁਪਏ ਹੋਇਆ ਸਸਤਾ ! 16GB RAM ਤੇ 42MP ਦਾ ਸ਼ਾਨਦਾਰ ਕੈਮਰਾ

Pixel 9 Pro ਨੂੰ ਸਾਲ 2024 ਵਿੱਚ ਲਗਭਗ 1,09,999 ਰੁਪਏ ਦੀ ਸ਼ੁਰੂਆਤੀ ਕੀਮਤ ਤੇ ਪੇਸ਼ ਕੀਤਾ ਗਿਆ ਸੀ, ਹੁਣ ਇੱਕ ਵੱਡੀ ਛੋਟ ਦੇ ਨਾਲ ਉਪਲਬਧ ਹੈ। ਇਸ ਫੋਨ ਨੂੰ ਹੁਣ 20,000 ਰੁਪਏ ਸਸਤਾ ਕਰ ਦਿੱਤੀ ਗਿਆ ਹੈ।

Tech news

Sponsored Links by Taboola