WhatsApp 'ਤੇ ਚੱਲ ਰਿਹਾ Blurry image ਘਪਲਾ, ਜਾਣੋ ਲੋਕਾਂ ਨੂੰ ਕਿਵੇਂ ਬਣਾਇਆ ਜਾ ਰਿਹਾ ਨਿਸ਼ਾਨਾ ਤੇ ਇਹ ਕਿੰਨਾ ਖਤਰਨਾਕ ?

Whatsapp Blurry Scam: ਦੇਸ਼ ਵਿੱਚ ਸਾਈਬਰ ਧੋਖਾਧੜੀ ਦੇ ਮਾਮਲਿਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਹਾਲ ਹੀ ਵਿੱਚ, ਵਟਸਐਪ ਤੇ ਇੱਕ ਨਵੀਂ ਧੋਖਾਧੜੀ ਤਕਨੀਕ ਸਾਹਮਣੇ ਆਈ ਹੈ ਜਿਸਨੂੰ ਬਲਰ ਇਮੇਜ ਸਕੈਮ ਕਿਹਾ ਜਾ ਰਿਹਾ ਹੈ।

Blurry Scam

Sponsored Links by Taboola