ਬਸ 5 ਦਿਨ ਹੋਰ! ਫਿਰ ਇਨ੍ਹਾਂ Smartphones 'ਤੇ ਨਹੀਂ ਚੱਲੇਗਾ ਵਾਟਸਐਪ, ਤੁਰੰਤ ਚੈੱਕ ਕਰੋ ਕਿਤੇ ਤੁਹਾਡਾ ਫੋਨ ਵੀ ਤਾਂ ਨਹੀਂ ਸ਼ਾਮਲ?

WhatsApp 2025 ਤੱਕ ਪੁਰਾਣੇ ਐਂਡਰਾਇਡ ਫੋਨ ਦਾ ਸਪੋਰਟ ਖ਼ਤਮ ਕਰ ਦੇਵੇਗਾ। 1 ਜਨਵਰੀ, 2025 ਤੋਂ ਐਂਡਰਾਇਡ ਕਿਟਕੈਟ ਜਾਂ ਉਸ ਤੋਂ ਪੁਰਾਣੇ ਵਰਜ਼ਨ ਵਾਲੇ ਐਂਡਰਾਇਡ ਫੋਨ ਤੇ ਵਾਟਸਐਪ ਕੰਮ ਨਹੀਂ ਕਰੇਗਾ।

WhatsApp

Sponsored Links by Taboola