UPI Payment: ਹੁਣ ਤੁਹਾਨੂੰ UPI ਰਾਹੀਂ ਭੁਗਤਾਨ ਕਰਨ ਲਈ ਫ਼ੋਨ ਦੀ ਵੀ ਲੋੜ ਨਹੀਂ ਪਵੇਗੀ, ਸਿਰਫ਼ ਇਹ ਰਿੰਗ ਕਰੇਗੀ ਕੰਮ!

Digital Ring: ਬਦਲਦੇ ਸਮੇਂ ਦੀ UPI ਭੁਗਤਾਨ ਪ੍ਰਣਾਲੀ ਸਾਡੇ ਸਾਰਿਆਂ ਦੇ ਜੀਵਨ ਦਾ ਜ਼ਰੂਰੀ ਹਿੱਸਾ ਬਣ ਗਈ ਹੈ। UPI ਭੁਗਤਾਨ ਲਈ ਆਮ ਤੌਰ ਤੇ ਮੋਬਾਈਲ ਫ਼ੋਨ ਦੀ ਲੋੜ ਹੁੰਦੀ ਹੈ।

ਹੁਣ ਤੁਹਾਨੂੰ UPI ਰਾਹੀਂ ਭੁਗਤਾਨ ਕਰਨ ਲਈ ਫ਼ੋਨ ਦੀ ਵੀ ਲੋੜ ਨਹੀਂ ਪਵੇਗੀ, ਸਿਰਫ਼ ਇਹ ਰਿੰਗ ਕਰੇਗੀ ਕੰਮ!

1/6
UPI Payment Through Digital Ring: ਪਰ ਕੀ ਤੁਸੀਂ ਜਾਣਦੇ ਹੋ ਕਿ ਹੁਣ ਤੁਸੀਂ ਮੋਬਾਈਲ ਫੋਨ ਤੋਂ ਬਿਨਾਂ ਸਿਰਫ਼ ਇੱਕ ਰਿੰਗ ਰਾਹੀਂ UPI ਭੁਗਤਾਨ ਕਰ ਸਕਦੇ ਹੋ।
2/6
ਕੇਰਲ ਦੇ ਤਿਰੂਵਨੰਤਪੁਰਮ ਵਿੱਚ ਸਥਿਤ ਇੱਕ ਸਟਾਰਟਅਪ ਕੰਪਨੀ ਏਸੀਮਨੀ ਨੇ ਇਹ ਵਿਕਲਪ ਪੇਸ਼ ਕੀਤਾ ਹੈ ਜਿਸ ਰਾਹੀਂ ਤੁਸੀਂ ਫੋਨ ਦੀ ਵਰਤੋਂ ਕੀਤੇ ਬਿਨਾਂ ਵੀ ਆਪਣਾ UPI ਭੁਗਤਾਨ ਕਰ ਸਕਦੇ ਹੋ।
3/6
Acemoney ਦੇ ਸਮਾਰਟ ਰਿੰਗ ਨੂੰ ਲਾਂਚ ਕਰਨ ਦਾ ਕਾਰਨ ਇਹ ਹੈ ਕਿ ਜੇਕਰ ਤੁਹਾਡੇ ਕੋਲ ਨਕਦੀ ਨਹੀਂ ਹੈ ਤਾਂ ਤੁਸੀਂ ਸਮਾਰਟ ਰਿੰਗ ਰਾਹੀਂ ਹੀ ਆਸਾਨੀ ਨਾਲ ਲੈਣ-ਦੇਣ ਕਰ ਸਕਦੇ ਹੋ।
4/6
ਇਹ ਸਪੈਸ਼ਲ ਰਿੰਗ ਜ਼ੀਰਕੋਨਿਆ ਸਿਰੇਮਿਕ ਤੋਂ ਬਣਾਈ ਗਈ ਹੈ ਜਿਸ ਕਾਰਨ ਇਸ 'ਤੇ ਕਿਸੇ ਵੀ ਤਰ੍ਹਾਂ ਦੀ ਸਕ੍ਰੈਚ ਨਹੀਂ ਲੱਗੇਗੀ।
5/6
ਇਸ ਰਿੰਗ ਦੀ ਵਰਤੋਂ ਕਰਨ ਲਈ ਤੁਹਾਨੂੰ ਫ਼ੋਨ ਦੀ ਲੋੜ ਨਹੀਂ ਹੈ। ਇਸ 'ਚ ਸਿਰਫ ਪੇਮੈਂਟ ਟਰਮੀਨਲ 'ਤੇ ਹੀ ਰੱਖਣੀ ਪੈਂਦੀ ਹੈ।
6/6
ਇਸ ਤੋਂ ਬਾਅਦ ਤੁਹਾਨੂੰ ਪੇਮੈਂਟ ਤੋਂ ਪਹਿਲਾਂ ਬੀਪ ਸੁਣਾਈ ਦੇਵੇਗੀ ਅਤੇ ਇਸ ਤੋਂ ਬਾਅਦ ਪੇਮੈਂਟ ਫੋਨ ਤੋਂ ਬਿਨਾਂ ਹੋ ਜਾਵੇਗੀ।
Sponsored Links by Taboola