YouTuber ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ iPhone, ਕੱਦ ਇੱਕ ਆਦਮੀ ਤੋਂ ਲੰਬਾ

World Largest iPhone: ਐਪਲ ਦੇ ਆਈਫੋਨ ਦੀ ਉਚਾਈ 1 ਫੁੱਟ ਤੋਂ ਘੱਟ ਹੈ। ਇਸ ਦੀ ਸਕਰੀਨ ਲਗਭਗ 6 ਇੰਚ ਹੈ। ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਵੱਡੇ ਆਈਫੋਨ ਦੀਆਂ ਤਸਵੀਰਾਂ ਅਤੇ ਇਸ ਬਾਰੇ ਦੱਸਣ ਜਾ ਰਹੇ ਹਾਂ।

( Image Source : Freepik )

Sponsored Links by Taboola