Alcohol: ਸ਼ਰਾਬ ਪੀਣ ਤੋਂ ਕਿੰਨੀ ਦੇਰ ਬਾਅਦ ਦਿਮਾਗ ‘ਚ ਸ਼ੁਰੂ ਹੁੰਦਾ ਰਿਐਕਸ਼ਨ, ਜਾਣੋ
Alcohol Reaction Time: ਸ਼ਰਾਬ ਪੀਣ ਤੋਂ ਬਾਅਦ ਸਰੀਰ ਵਿੱਚ ਰਿਐਕਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ। ਵੱਖ-ਵੱਖ ਤਰ੍ਹਾਂ ਦੀ ਸ਼ਰਾਬ ਵਿੱਚ ਅਲਕੋਹਲ ਦਾ ਪੱਧਰ ਵੱਖ-ਵੱਖ ਹੁੰਦਾ ਹੈ, ਜਿਸ ਕਾਰਨ ਨਸ਼ਾ ਤੇਜ਼ੀ ਨਾਲ ਵਧਦਾ ਹੈ।
alcohol
1/6
ਸ਼ਰਾਬ ਦੇ ਇਸ ਸ਼ੌਕ ਕਾਰਨ ਦੁਨੀਆਂ ਦੇ ਕਈ ਦੇਸ਼ਾਂ ਦੀਆਂ ਸਰਕਾਰਾਂ ਦੀ ਆਮਦਨ ਦਾ ਸਭ ਤੋਂ ਵੱਧ ਹਿੱਸਾ ਇੱਥੋਂ ਹੀ ਆਉਂਦਾ ਹੈ।
2/6
ਵੱਖ-ਵੱਖ ਸ਼ਰਾਬ ਵਿੱਚ ਵੱਖਰਾ-ਵੱਖਰਾ ਰਿਐਕਸ਼ਨ ਜਾਂ ਨਸ਼ਾ ਹੁੰਦਾ ਹੈ, ਕੁਝ ਸ਼ਰਾਬਾਂ ਵਿੱਚ ਅਲਕੋਹਲ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਕੁਝ ਵਿੱਚ ਜ਼ਿਆਦਾ ਹੁੰਦੀ ਹੈ।
3/6
ਕੀ ਤੁਹਾਨੂੰ ਪਤਾ ਹੈ ਕਿ ਸ਼ਰਾਬ ਪੀਣ ਤੋਂ ਬਾਅਦ ਕਿੰਨੀ ਦੇਰ ਬਾਅਰ ਅਸਰ ਹੋਣਾ ਸ਼ੁਰੂ ਹੁੰਦਾ ਹੈ?
4/6
ਸ਼ਰਾਬ ਨੂੰ ਕਿਸੇ ਵਿਅਕਤੀ ਦੇ ਦਿਮਾਗ ਨਾਲ ਰਿਐਕਟ ਕਰਨ ਵਿੱਚ ਲਗਭਗ 6 ਮਿੰਟ ਲੱਗਦੇ ਹਨ। ਮਤਲਬ 6 ਮਿੰਟ ਬਾਅਦ ਤੁਹਾਨੂੰ ਨਸ਼ਾ ਮਹਿਸੂਸ ਹੋਣ ਲੱਗ ਜਾਂਦਾ ਹੈ।
5/6
ਸ਼ਰਾਬ ਪੀਣ ਤੋਂ ਬਾਅਦ ਆਮਤੌਰ ‘ਤੇ ਤੁਹਾਨੂੰ ਕੋਈ ਵੀ ਕੰਮ ਕਰਨ ਵਿੱਚ ਦੇਰੀ ਹੋ ਸਕਦੀ ਹੈ, ਜਿਵੇਂ ਕਿ ਤੁਸੀਂ ਡ੍ਰਾਈਵ ਕਰ ਰਹੇ ਹੋ ਤਾਂ ਬ੍ਰੇਕ ਲਾਉਣ ਵਿੱਚ ਦੇਰੀ ਹੋ ਸਕਦੀ ਹੈ।
6/6
ਇਸ ਗੱਲ ਤੋਂ ਇਹ ਸਮਝ ਆਉਂਦੀ ਹੈ ਕਿ ਸ਼ਰਾਬ ਸਿੱਧੇ ਤੌਰ 'ਤੇ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ, ਉਹ ਹੀ ਦਿਮਾਗ ਜਿਸ ਤੋਂ ਤੁਹਾਨੂੰ ਹਰ ਕੰਮ ਕਰਨ ਦੀ ਕਮਾਂਡ ਮਿਲਦੀ ਹੈ।
Published at : 03 Nov 2023 01:37 PM (IST)