Ban on face cover: ਇਸ ਦੇਸ਼ 'ਚ ਚਿਹਰਾ ਢੱਕਣ 'ਤੇ ਲੱਗੀ ਪਾਬੰਦੀ, ਹੋ ਸਕਦਾ ਹੈ ਭਾਰੀ ਜ਼ੁਰਮਾਨਾ

Hijab Ban: ਹਿਜਾਬ ਜਾਂ ਚਿਹਰੇ ਨੂੰ ਪੂਰੀ ਤਰ੍ਹਾਂ ਨਾਲ ਢੱਕਣ ਨੂੰ ਲੈ ਕੇ ਦੁਨੀਆ ਚ ਵੱਖ-ਵੱਖ ਨਿਯਮ ਹਨ। ਕਈ ਦੇਸ਼ਾਂ ਨੇ ਅਜਿਹਾ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ।

Hijab Ban

1/6
ਬਹੁਤ ਸਾਰੇ ਇਸਲਾਮੀ ਦੇਸ਼ਾਂ ਵਿੱਚ ਹਿਜਾਬ ਪਾਉਣ ਨੂੰ ਲੈ ਕੇ ਬਹੁਤ ਸਖਤ ਕਾਨੂੰਨ ਬਣਾਏ ਗਏ ਹਨ।
2/6
ਇਨ੍ਹਾਂ ਦੇਸ਼ਾਂ ਵਿਚ ਜੇਕਰ ਕੋਈ ਆਪਣਾ ਚਿਹਰਾ ਢੱਕ ਕੇ ਬਾਹਰ ਨਿਕਲਦਾ ਹੈ ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ।
3/6
ਇਸ ਦੌਰਾਨ ਦੁਨੀਆ 'ਚ ਇਕ ਅਜਿਹਾ ਦੇਸ਼ ਹੈ, ਜਿੱਥੇ ਜੇਕਰ ਕੋਈ ਆਪਣਾ ਚਿਹਰਾ ਢੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਜੇਲ੍ਹ ਹੋ ਸਕਦੀ ਹੈ।
4/6
ਡੈਨਮਾਰਕ ਵਿੱਚ ਜਨਤਕ ਥਾਵਾਂ 'ਤੇ ਚਿਹਰੇ ਨੂੰ ਪੂਰੀ ਤਰ੍ਹਾਂ ਢੱਕਣ ਦੀ ਸਖ਼ਤ ਮਨਾਹੀ ਹੈ। ਅਜਿਹਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਂਦਾ ਹੈ।
5/6
ਡੈਨਮਾਰਕ ਦੀ ਸੰਸਦ ਨੇ ਇਸ ਸਬੰਧੀ ਇੱਕ ਕਾਨੂੰਨ ਬਣਾਇਆ ਹੈ, ਜਿਸ ਵਿੱਚ ਜਨਤਕ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਚਿਹਰਾ ਢੱਕਣ ਦੀ ਮਨਾਹੀ ਹੈ।
6/6
ਡੈਨਮਾਰਕ ਤੋਂ ਇਲਾਵਾ ਦੁਨੀਆ ਦੇ ਕੁਝ ਹੋਰ ਦੇਸ਼ ਅਜਿਹੇ ਹਨ ਜਿੱਥੇ ਪੂਰਾ ਚਿਹਰਾ ਛੁਪਾਉਣ ਦੀ ਇਜਾਜ਼ਤ ਨਹੀਂ ਹੈ। ਜਿਸ ਵਿੱਚ ਬੁਲਗਾਰੀਆ, ਨੀਦਰਲੈਂਡ ਅਤੇ ਫਰਾਂਸ ਵਰਗੇ ਦੇਸ਼ ਸ਼ਾਮਲ ਹਨ।
Sponsored Links by Taboola