ਕੀ ਤੁਹਾਨੂੰ ਪਤਾ ਹੈ ਰੈਸਟੋਰੈਂਟ 'ਚ ਪਾਣੀ ਨਾਲ ਜੁੜਿਆ ਨਿਯਮ ? ਜਾਣੋ ਬਚ ਜਾਵੇਗਾ ਕਾਫ਼ੀ ਪੈਸਾ

ਅਕਸਰ ਜਦੋਂ ਅਸੀਂ ਘਰ ਤੋਂ ਬਾਹਰ ਹੁੰਦੇ ਹਾਂ ਜਾਂ ਸੈਰ ਕਰਨ ਲਈ ਜਾਂਦੇ ਹਾਂ ਤਾਂ ਅਸੀਂ ਪਿਆਸ ਲੱਗਣ ਤੇ ਪਾਣੀ ਖਰੀਦ ਕੇ ਪੀਂਦੇ ਹਾਂ। ਕੁਝ ਲੋਕ ਹੋਟਲਾਂ ਜਾਂ ਰੈਸਟੋਰੈਂਟਾਂ ਤੋਂ ਪਾਣੀ ਵੀ ਖਰੀਦ ਕੇ ਪੀਂਦੇ ਹਨ। ਕੀ ਤੁਸੀਂ ਵੀ ਅਜਿਹਾ ਕਰਦੇ ਹੋ?

Drinking Water

1/6
ਅਕਸਰ ਜਦੋਂ ਅਸੀਂ ਘਰ ਤੋਂ ਬਾਹਰ ਹੁੰਦੇ ਹਾਂ ਜਾਂ ਸੈਰ ਕਰਨ ਲਈ ਜਾਂਦੇ ਹਾਂ ਤਾਂ ਅਸੀਂ ਪਿਆਸ ਲੱਗਣ 'ਤੇ ਪਾਣੀ ਖਰੀਦ ਕੇ ਪੀਂਦੇ ਹਾਂ। ਕੁਝ ਲੋਕ ਹੋਟਲਾਂ ਜਾਂ ਰੈਸਟੋਰੈਂਟਾਂ ਤੋਂ ਪਾਣੀ ਵੀ ਖਰੀਦ ਕੇ ਪੀਂਦੇ ਹਨ। ਕੀ ਤੁਸੀਂ ਵੀ ਅਜਿਹਾ ਕਰਦੇ ਹੋ?
2/6
ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਅਜਿਹੀਆਂ ਕਈ ਸਹੂਲਤਾਂ ਹਨ, ਜੋ ਆਮ ਲੋਕਾਂ ਲਈ ਬਿਲਕੁਲ ਮੁਫ਼ਤ ਹਨ। ਹੋਟਲ ਮਾਲਕ ਉਹਨਾਂ ਲਈ ਤੁਹਾਨੂੰ ਇਨਕਾਰ ਨਹੀਂ ਕਰ ਸਕਦੇ।
3/6
ਜੇਕਰ ਤੁਹਾਨੂੰ ਬਾਸ਼ਰੂਮ ਜਾਣ ਦੀ ਲੋੜ ਹੈ ਤਾਂ ਤੁਸੀਂ ਮੁਫ਼ਤ ਵਿੱਚ ਕਿਸੇ ਵੀ ਹੋਟਲ ਜਾਂ ਰੈਸਟੋਰੈਂਟ ਵਿੱਚ ਜਾ ਸਕਦੇ ਹੋ ਅਤੇ ਉੱਥੇ ਬਾਸ਼ਰੂਮ ਦੀ ਵਰਤੋਂ ਕਰਨ ਲਈ ਕਹਿ ਸਕਦੇ ਹੋ। ਹੋਟਲ ਮਾਲਕ ਤੁਹਾਨੂੰ ਇਸ ਲਈ ਇਨਕਾਰ ਨਹੀਂ ਕਰ ਸਕਦੇ।
4/6
ਇਸ ਦੇ ਨਾਲ ਹੀ ਜੇਕਰ ਤੁਹਾਨੂੰ ਪਿਆਸ ਲੱਗੀ ਹੋਵੇ ਤਾਂ ਤੁਸੀਂ ਹੋਟਲ ਤੋਂ ਮੁਫਤ ਪੀਣ ਵਾਲਾ ਪਾਣੀ ਮੰਗ ਸਕਦੇ ਹੋ। ਲਾਈਵਮਿੰਟ ਦੀ ਇੱਕ ਰਿਪੋਰਟ ਦੇ ਅਨੁਸਾਰ ਸੁਪਰੀਮ ਕੋਰਟ ਦਾ ਇੱਕ ਫੈਸਲਾ ਤੁਹਾਨੂੰ ਅਜਿਹਾ ਕਰਨ ਦਾ ਅਧਿਕਾਰ ਦਿੰਦਾ ਹੈ।
5/6
ਸੁਪਰੀਮ ਕੋਰਟ ਨੇ ਆਮ ਨਾਗਰਿਕ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਉਹ ਕਿਸੇ ਵੀ ਹੋਟਲ ਜਾਂ ਰੈਸਟੋਰੈਂਟ ਤੋਂ ਮੁਫਤ ਪੀਣ ਵਾਲੇ ਪਾਣੀ ਦੀ ਮੰਗ ਕਰ ਸਕਦੇ ਹਨ।
6/6
ਜੇਕਰ ਤੁਸੀਂ ਵੀ ਇਸ ਹੋਟਲ 'ਚ ਖਾਣਾ ਖਾ ਰਹੇ ਹੋ ਤਾਂ ਹੋਟਲ ਤੁਹਾਨੂੰ ਕੋਈ ਵੀ ਬਹਾਨਾ ਬਣਾ ਕੇ ਬੋਤਲ ਬੰਦ ਪਾਣੀ ਖਰੀਦਣ ਲਈ ਮਜ਼ਬੂਰ ਨਹੀਂ ਕਰ ਸਕਦਾ।
Sponsored Links by Taboola