Sign Cheque: ਚੈੱਕ ਸਾਈਨ ਕਰਨ ਵੇਲੇ ਪੈਸਿਆਂ ਦੇ ਅਖੀਰ ‘ਚ ਕਿਉਂ ਲਿਖਿਆ ਜਾਂਦਾ ONLY? ਜਾਣੋ ਵਜ੍ਹਾ
Sign Cheque: ਚੈੱਕ ਤੇ ਸਾਈਨ ਕਰਨ ਵੇਲੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਛੋਟੀ ਜਿਹੀ ਗਲਤੀ ਕਰਕੇ ਚੈੱਕ ਕਲੀਅਰ ਨਹੀਂ ਹੋ ਸਕਦਾ। ਬੈਂਕ ਰੱਦ ਕਰ ਦਿੰਦਾ ਹੈ। ਕੀ ਤੁਹਾਨੂੰ ਪਤਾ ਹੈ ਪੈਸਿਆਂ ਦੇ ਅਖੀਰ ਵਿੱਚ ONLY ਕਿਉਂ ਲਿਖਿਆ ਜਾਂਦਾ..
Money cheque
1/3
ਚੈੱਕ 'ਤੇ ONLY ਲਿਖਣ ਦਾ ਕਾਰਨ ਤੁਹਾਡੇ ਪੈਸੇ ਨੂੰ ਸੁਰੱਖਿਅਤ ਰੱਖਣਾ ਹੈ। ਦਰਅਸਲ, ਜਦੋਂ ਤੁਸੀਂ ਚੈੱਕ 'ਚ ਪੈਸੇ ਭਰਦੇ ਹੋ ਅਤੇ ਇਸਦੇ ਅੰਤ ਵਿੱਚ 'ONLY' ਲਿਖਦੇ ਹੋ, ਇਦਾਂ ਕਰਨ ਨਾਲ ਕੋਈ ਵੀ ਰਕਮ ਨੂੰ ਵਧਾ ਨਹੀਂ ਸਕਦਾ ਹੈ।
2/3
ਹਾਲਾਂਕਿ, ਇਦਾਂ ਵੀ ਨਹੀਂ ਹੁੰਦਾ ਹੈ ਕਿ ਜੇਕਰ ਤੁਸੀਂ ਚੈੱਕ 'ਤੇ ਪੈਸਿਆਂ ਦੇ ਅਖੀਰ ਵਿੱਚ 'ONLY' ਨਹੀਂ ਲਿਖਦੇ ਹੋ, ਤਾਂ ਤੁਹਾਡਾ ਚੈੱਕ ਵੈਧ ਨਹੀਂ ਮੰਨਿਆ ਜਾਂਦਾ। ਬੈਂਕ ਇਸ ਲਈ ਕਿਸੇ ਨੂੰ ਮਜਬੂਰ ਨਹੀਂ ਕਰਦਾ ਹੈ। ਹਾਲਾਂਕਿ, ਹਰ ਗਾਹਕ ਆਪਣੀ ਸੁਰੱਖਿਆ ਲਈ ਅਜਿਹਾ ਕਰਦਾ ਹੈ।
3/3
ਚੈੱਕ 'ਤੇ ONLY ਲਿਖਣ ਦਾ ਕਾਰਨ ਤੁਹਾਡੇ ਪੈਸੇ ਨੂੰ ਸੁਰੱਖਿਅਤ ਰੱਖਣਾ ਹੈ। ਦਰਅਸਲ, ਜਦੋਂ ਤੁਸੀਂ ਚੈੱਕ 'ਚ ਪੈਸੇ ਭਰਦੇ ਹੋ ਅਤੇ ਇਸਦੇ ਅੰਤ ਵਿੱਚ 'ONLY' ਲਿਖਦੇ ਹੋ, ਇਦਾਂ ਕਰਨ ਨਾਲ ਕੋਈ ਵੀ ਰਕਮ ਨੂੰ ਵਧਾ ਨਹੀਂ ਸਕਦਾ ਹੈ।
Published at : 21 Oct 2023 08:47 PM (IST)