End of Earth: ਇਸ ਥਾਂ ਨੂੰ ਕਹਿੰਦੇ ਧਰਤੀ ਦਾ ਅੰਤ, ਇਕੱਲੇ ਕੋਈ ਨਹੀਂ ਜਾ ਸਕਦੇ ਇੱਥੇ
ABP Sanjha
Updated at:
17 Oct 2023 05:51 PM (IST)
1
ਅੱਜ ਵੀ ਧਰਤੀ ਦਾ ਅੰਤ ਕਹੇ ਜਾਣ ਵਾਲੇ ਇਸ ਸਥਾਨ 'ਤੇ ਕਈ ਮਨੁੱਖੀ ਪਿੰਜਰ ਮਿਲਦੇ ਹਨ। ਉੱਥੇ ਸੈਂਕੜੇ ਜਹਾਜ਼ਾਂ ਦੇ ਮਲਬੇ ਮਿਲਦੇ ਹਨ, ਜੋ ਕਈ ਸਾਲ ਪਹਿਲਾਂ ਉੱਥੇ ਪਹੁੰਚੇ ਸਨ।
Download ABP Live App and Watch All Latest Videos
View In App2
ਆਲੇ-ਦੁਆਲੇ ਦੇ ਲੋਕ ਇਸ ਨੂੰ ਪਿੰਜਰ ਤੱਟ ਅਤੇ ਜਹਾਜ਼ਾਂ ਦਾ ਕਬਰਿਸਤਾਨ ਵੀ ਕਹਿੰਦੇ ਹਨ। ਲੋਕ ਇੱਥੇ ਇਕੱਲੇ ਜਾਣ ਤੋਂ ਡਰਦੇ ਹਨ ਕਿਉਂਕਿ ਇੱਥੇ ਜੰਗਲੀ ਜਾਨਵਰਾਂ ਦੇ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ।
3
ਇਹ ਸਥਾਨ ਅਫਰੀਕੀ ਦੇਸ਼ ਨਾਮੀਬੀਆ ਦੇ ਤੱਟ 'ਤੇ ਸਥਿਤ ਹੈ, ਜਿਸ ਦੀ ਲੰਬਾਈ 500 ਕਿਲੋਮੀਟਰ ਅਤੇ ਚੌੜਾਈ 40 ਕਿਲੋਮੀਟਰ ਹੈ।