✕
  • ਹੋਮ

JIO ਦੇ Happy New Year 2018 ਪਲਾਨ, ਡੇਟਾ ਦਾ ਫਿਰ ਗੱਫਾ

ਏਬੀਪੀ ਸਾਂਝਾ   |  23 Dec 2017 06:10 PM (IST)
1

ਇਸ ਪਲਾਨ ਸ਼ਨੀਵਾਰ ਤੋਂ ਲਏ ਜਾ ਸਕਦੇ ਹਨ। ਹੁਣ ਤੱਕ ਇਹ ਵੈਬਸਾਈਟ ‘ਤੇ ਅਪਡੇਟ ਨਹੀਂ ਹੋਏ।

2

399 ਰੁਪਏ ਵਿੱਚ ਜੀਓ 70 ਦਿਨਾਂ ਲਈ 70 ਜੀਬੀ ਡਾਟਾ ਦੇ ਰਿਹਾ ਹੈ। ਹਰ ਦਿਨ ਇੱਕ ਜੀਬੀ ਡਾਟਾ ਇਸ ਪਲਾਨ ਵਿੱਚ ਯੂਜ਼ਰ ਨੂੰ ਮਿਲੇਗਾ। ਇਸ ਦੇ ਨਾਲ ਹੀ ਅਸੀਮਤ ਮੈਸੇਜ ਤੇ ਕਾਲਿੰਗ ਵੀ।

3

ਇਸ ਪਲਾਨ ਦਾ ਫਾਇਦਾ ਜੀਓ ਦੇ ਪ੍ਰਾਈਮ ਮੈਂਬਰ ਵੀ ਲੈ ਸਕਦੇ ਹਨ। ਇਸ ਤੋਂ ਇਲਾਵਾ ਜੀਓ ਦੇ ਬਾਕੀ ਟੈਰਿਫ ਪਲਾਨ ਦੀ ਗੱਲ ਕਰੀਏ ਤਾਂ 149 ਰੁਪਏ ਵਿੱਚ 4.2 ਜੀਬੀ ਡਾਟਾ ਅਸੀਮਤ ਕਾਲ ਤੇ 300 ਮੈਸੇਜ ਮਿਲਦੇ ਹਨ। ਇਹ 28 ਦਿਨ ਚੱਲੇਗਾ।

4

ਇਸ ਵਿੱਚ ਰੋਜ਼ਾਨਾ 2 ਜੀਬੀ ਡਾਟਾ, ਅਸੀਮਤ ਕਾਲਿੰਗ ਤੇ ਮੈਸੇਜ ਹਨ। ਇਸ 28 ਦਿਨ ਚੱਲੇਗਾ।

5

199 ਰੁਪਏ ਵਾਲੇ ਇਹ ਪਲਾਨ 28 ਦਿਨ ਦੀ ਵੈਲਿਡਿਟੀ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਜ਼ਿਆਦਾ ਡਾਟਾ ਵਾਲੇ ਗਾਹਕਾਂ ਲਈ 299 ਰੁਪਏ ਦਾ ਪਲਾਨ ਲਾਂਚ ਕੀਤਾ ਗਿਆ ਹੈ।

6

199 ਰੁਪਏ ਦੇ ਪਲਾਨ ਵਿੱਚ ਜੀਓ ਯੂਜ਼ਰ ਨੂੰ ਹਰ ਦਿਨ 1.2 ਜੀਬੀ ਡਾਟਾ ਤੇ ਅਸੀਮਤ ਕਾਲਿੰਗ ਦੀ ਸੁਵਿਧਾ ਮਿਲੇਗੀ। ਇਸ ਦੇ ਨਾਲ ਹੀ ਅਸੀਮਤ ਮੈਸੇਜ ਵੀ ਇਸ ਪਲਾਨ ਵਿੱਚ ਸ਼ਾਮਲ ਹਨ।

7

ਨਵੇਂ ਸਾਲ 2018 ਵਿੱਚ 199 ਰੁਪਏ ਤੇ 299 ਰੁਪਏ ਦੇ ਦੋ ਟੈਰਿਫ ਪਲਾਨ ਲਾਂਚ ਕੀਤੇ ਗਏ ਹਨ। ਇਹ ਪਲਾਨ ਜ਼ਿਆਦਾ ਡਾਟਾ ਇਸਤੇਮਾਲ ਕਰਨ ਵਾਲੇ ਗਾਹਕਾਂ ਨੂੰ ਵੇਖਦੇ ਹੋਏ ਤਿਆਰ ਕੀਤਾ ਗਿਆ ਹੈ।

8

ਰਿਲਾਇੰਸ ਜੀਓ ਨਵੇਂ ਸਾਲ ਮੌਕੇ ਆਪਣੇ ਗਾਹਕਾਂ ਲਈ ਇੱਕ ਵਾਰ ਫਿਰ ਜ਼ਬਰਦਸਤ ਤੋਹਫੇ ਲੈ ਕੇ ਹਾਜ਼ਰ ਹੈ। ਕੰਪਨੀ ਨੇ ਅੱਜ ਆਪਣੇ ਨਵੇਂ ਹੈਪੀ ਨਿਊ ਈਅਰ 2018 ਪਲਾਨ ਦਾ ਐਲਾਨ ਕੀਤਾ ਹੈ। ਇਸ ਤਹਿਤ ਕੰਪਨੀ ਗਾਹਕਾਂ ਲਈ ਦੋ ਸਸਤੇ ਕਿਫਾਇਤੀ ਪਲਾਨ ਲੈ ਕੇ ਆਈ ਹੈ।

  • ਹੋਮ
  • ਪਾਲੀਵੁੱਡ
  • JIO ਦੇ Happy New Year 2018 ਪਲਾਨ, ਡੇਟਾ ਦਾ ਫਿਰ ਗੱਫਾ
About us | Advertisement| Privacy policy
© Copyright@2025.ABP Network Private Limited. All rights reserved.