ਕੋਟਕਪੁਰਾ 'ਚ ਭਿਆਨਕ ਸੜਕ ਹਾਦਸਾ, ਦਿਓਰ-ਭਰਜਾਈ ਦੀ ਮੌਤ, 3 ਜ਼ਖ਼ਮੀ
ਏਬੀਪੀ ਸਾਂਝਾ | 29 Nov 2017 01:00 PM (IST)
1
ਜਦਕਿ ਸਤੀਸ਼ ਬੰਸਲ, ਸੁਨੀਤਾ ਬਾਂਸਲ ਤੇ 10 ਸਾਲਾ ਬੱਚਾ ਕੁਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
2
ਜ਼ਖ਼ਮੀਆਂ ਨੂੰ ਫ਼ਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
3
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮੌਕੇ 'ਤੇ ਹੀ ਵਿਜੈ ਬਾਂਸਲ ਤੇ ਉਸ ਦੀ ਭਾਬੀ ਅੰਜਲੀ ਦੀ ਮੌਤ ਹੋ ਗਈ
4
ਮੌਕੇ 'ਤੇ ਪਹੁੰਚੇ ਪੀੜਤ ਪਰਿਵਾਰ ਦੇ ਨੇੜਲੇ ਵਿਅਕਤੀ ਰਣਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਬਰਨਾਲਾ ਵਿੱਚ ਕਿਸੇ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਮੁਕਤਸਰ ਆ ਰਿਹਾ ਸੀ।
5
ਰਸਤੇ ਵਿੱਚ ਬਿਨਾ ਲਾਈਟ ਤੇ ਰਿਫ਼ਲੈਕਟਰ ਵਾਲੀ ਲੜਕੀ ਨਾਲ ਭਰੀ ਟਰਾਲੀ ਨਾਲ ਟਕਰਾ ਗਈ।
6
ਇਸ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਜ਼ਖ਼ਮੀ ਹੋ ਗਏ।
7
ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦੀ ਵਜ੍ਹਾ ਰਸਤੇ ਵਿੱਚ ਬਿਨਾ ਲਾਈਟ ਤੇ ਰਿਫ਼ਲੈਕਟਰ ਤੋਂ ਖੜ੍ਹੀ ਟਰਾਲੀ ਹੈ।
8
ਫਰੀਦਕੋਟ: ਕੋਟਕਪੁਰਾ ਵਿੱਚ ਅੱਜ ਸਵੇਰੇ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
= 8">