ਭਾਰੀ ਬਾਰਸ਼ ਨਾਲ ਡਿੱਗਿਆ ਘਰ, ਪਰਿਵਾਰ ਦੇ 3 ਜੀਆਂ ਦੀ ਮੌਤ
ਏਬੀਪੀ ਸਾਂਝਾ | 18 Aug 2019 10:14 AM (IST)
1
ਖੰਨਾ: ਨੇੜਲੇ ਪਿੰਡ ਹੋਲ ਵਿੱਚ ਭਾਰੀ ਬਾਰਸ਼ ਨਾਲ ਇੱਕ ਘਰ ਢਹਿਣ ਨਾਲ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ।
2
ਇਸ ਹਾਦਸੇ ਵਿੱਚ ਇੱਕ ਛੋਟੀ ਲੜਕੀ ਮਸਾਂ-ਮਸਾਂ ਬਚੀ।
3
ਮ੍ਰਿਤਕਾਂ ਦੀ ਪਹਿਚਾਣ ਸੁਰਜੀਤ ਸਿੰਘ ਸਪੁੱਤਰ ਦਲਵਾਰਾ ਸਿੰਘ ਹੋਈ ਹੈ।
4
ਮ੍ਰਿਤਕਾਂ ਵਿੱਚ ਪਤੀ-ਪਤਨੀ ਤੇ ਇੱਕ ਬੱਚਾ ਸ਼ਾਮਲ ਸਨ।