ਔਰਬਿਟ ਬੱਸ ਤੇ ਕਾਰ ਦੀ ਟੱਕਰ, ਕਾਰ ਸਵਾਰ 4 ਦੀ ਹੋਈ ਮੌਤ
ਏਬੀਪੀ ਸਾਂਝਾ | 25 Mar 2017 12:42 PM (IST)
1
2
ਸੜਕ ਹਾਦਸਾ ਬਠਿੰਡਾ ਬਰਨਾਲਾ ਹਾਈਵੇ 'ਤੇ ਵਾਪਰਿਆ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰਾਂ ਨੁਕਸਾਨੀ ਗਈ ਹੈ।
3
4
ਹਾਦਸਾ ਕਿਸਦੀ ਗਲਤੀ ਨਾਲ ਹੋਇਆ ਜਾਂਚ ਜਾਰੀ ਹੈ। ਸਾਰੇ ਮ੍ਰਿਤਕ ਬਰਨਾਲਾ ਦੇ ਪਿੰਡ ਕੁਨਸ ਦੇ ਰਹਿਣ ਵਾਲੇ ਸੀ।
5
ਚੰਡੀਗੜ੍ਹ : ਆਰਬਿਟ ਟਰਾਂਸਪੋਰਟ ਕੰਪਨੀ ਦੀ ਬੱਸ ਅਤੇ ਕਾਰ ਦੀ ਟੱਕਰ 'ਚ 4 ਲੋਕਾਂ ਦੀ ਮੌਤ ਹੋ ਗਈ ਹੈ। ਸਾਰੇ ਮ੍ਰਿਤਕ ਕਾਰ ਸਵਾਰ ਹੀ ਨੇ।