ਬਠਿੰਡਾ 'ਚ ਭਿਆਨਕ ਹਾਦਸਾ, ਦੋ ਮੌਤਾਂ ਤੇ ਦੋ ਗੰਭੀਰ ਜ਼ਖ਼ਮੀ
ਏਬੀਪੀ ਸਾਂਝਾ | 08 Aug 2019 12:55 PM (IST)
1
ਅੱਜ ਬਠਿੰਡਾ-ਡੱਬਵਾਲੀ ਸੜਕ ‘ਤੇ ਗੁਰੁਸਰ ਸੇਨੇਵਾਲ ਪਿੰਡ ਕੋਲ ਇੱਕ ਕ੍ਰੇਟਾ ਕਾਰ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ।
2
ਇਸ ਹਾਦਸੇ ‘ਚ ਚਾਰ ਲੋਕ ਗੰਭੀਰ ਜ਼ਖ਼ਮੀ ਹੋਏ ਹਨ ਜਿਸ ‘ਚ ਦੋ ਦੀ ਹਸਪਤਾਲ ਜਾਂਦੇ ਸਮੇਂ ਮੌਤ ਹੋ ਗਈ।
3
ਮ੍ਰਿਤਕਾਂ ‘ਚ 39 ਸਾਲਾ ਗੋਲੋ ਨਾਂ ਦੀ ਮਹਿਲਾ ਤੇ ਉਸ ਦਾ ਪਤੀ ਸੁਭਾਸ਼ ਸ਼ਾਮਲ ਹਨ ਜਦਕਿ ਬਾਕੀ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
4
ਮ੍ਰਿਤਕਾਂ ‘ਚ 39 ਸਾਲਾ ਗੋਲੋ ਨਾਂ ਦੀ ਮਹਿਲਾ ਤੇ ਉਸ ਦਾ ਪਤੀ ਸੁਭਾਸ਼ ਸ਼ਾਮਲ ਹਨ ਜਦਕਿ ਬਾਕੀ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
5
6