ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨ ਮੋਦੀ ਪਹੁੰਚੇ, ਕੈਪਟਨ ਨੇ ਕੀਤਾ ਸਵਾਗਤ
ਏਬੀਪੀ ਸਾਂਝਾ | 09 Nov 2019 09:48 AM (IST)
1
2
3
ਇੱਥੇ ਪਹੁੰਚਣ 'ਤੇ ਨਰਿੰਦਰ ਮੋਦੀ ਨੇ ਗੁਰਦੁਆਰਾ ਬੇਰ ਸਾਹਿਬ 'ਚ ਮੱਥਾ ਟੇਕਿਆ। ਦੱਸ ਦਈਏ ਕਿ ਮੋਦੀ ਇਸ ਮੌਕੇ ਟਰਮਿਨਲ ਭਵਨ ਦਾ ਵੀ ਉਦਘਾਟਨ ਕਰਨਗੇ।
4
5
6
7
8
9
10
11
12
13
14
15
16
17
18
19
20
21
22
ਇਸ ਮੌਕੇ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਡੀਜੀਪੀ ਦਿਨਕਰ ਗੁਪਤਾ ਵੀ ਮੌਜੂਦ ਸੀ।
23
24
ਪਾਕਿਸਤਾਨ ਦੇ ਪੰਜਾਬ 'ਚ ਕਰਤਾਰਪੁਰ ਤਕ ਜਾਣ ਵਾਲਾ ਲਾਂਘਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁਲ੍ਹਿਆ ਜਾ ਰਿਹਾ ਹੈ।
25
ਇਸ ਸਮਾਗਮ ਦੌਰਾਨ ਮੋਦੀ ਕਰਤਾਰਪੁਰ ਜਾਣ ਵਾਲੇ ਕਰੀਬ 550 ਸ਼ਰਧਾਲੂਆਂ ਦੇ ਜੱਥੇ ਨੂੰ ਰਵਾਨਾ ਕਰਨਗੇ।
26
ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਜ਼ਰ ਆਏ।
27
ਮੋਦੀ ਦੇ ਸੁਲਤਾਨ ਪੁਰ ਪਹੁੰਚਣ 'ਤੇ ਸੂਬੇ ਦੇ ਰਾਜਪਾਲ ਅਤੇ ਅੰਮ੍ਰਿਤਸਰ ਦੇ ਡੀਸੀ ਦੇ ਨਾਲ ਹੋਰਨਾਂ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
28
ਅੱਜ ਕਰਤਾਰਪੁਰ ਕੌਰੀਡੋਰ ਦਾ ਉਦਘਾਟਨ ਸਮਾਗਮ ਹੋਣਾ ਹੈ। ਜਿਸ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਲਤਾਨਪੁਰ ਲੋਧੀ ਪਹੁੰਚ ਚੁੱਕੇ ਹਨ।