ਬਾਰਸ਼ ਦੇ ਬਾਵਜੂਦ ਸੰਗਤਾਂ 'ਚ ਉਤਸ਼ਾਹ, ਮੀਂਹ ਨੇ ਖੋਰੇ ਸਾਰੇ ਪ੍ਰਬੰਧ
ਏਬੀਪੀ ਸਾਂਝਾ | 08 Nov 2019 04:29 PM (IST)
1
2
3
4
5
6
7
8
9
10
11
ਦੂਜੇ ਪਾਸੇ ਸਰਕਾਰ ਨੇ ਵੀ ਅੱਜ ਟੈਂਟ ਸਿਟੀ ਤੇ ਹੋਰ ਪੰਡਾਲਾਂ ਦੀ ਮੁੰਰਮਤ ਵਿੱਢ ਦਿੱਤੀ। ਈ ਥਾਵਾਂ 'ਤੇ ਬਦਲਵੇਂ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਬਾਰਸ਼ ਮਗਰੋਂ ਹੋਏ ਹਾਲ ਦੀਆਂ ਵੇਖੋ ਤਸਵੀਰਾਂ-
12
ਬਾਰਸ਼ ਕਰਕੇ ਬੇਸ਼ੱਕ ਸਰਕਾਰੀ ਪ੍ਰਬੰਧ ਧਰੇ-ਧਰਾਏ ਰਹਿ ਗਏ ਪਰ ਸੰਗਤਾਂ ਵਿੱਚ ਸ਼ਰਧਾ ਤੇ ਉਤਸ਼ਾਹ ਬਰਕਰਾਰ ਹੈ।
13
ਬਾਰਸ਼ ਦੇ ਬਾਵਜੂਦ ਸ਼੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਸੰਗਤਾਂ ਵਿੱਚ ਉਤਸ਼ਾਹ ਹੈ। ਅੱਜ ਵੀ ਵੱਡੀ ਗਿਣਤੀ ਸੰਗਤਾਂ ਪਹੁੰਚ ਰਹੀਆਂ ਹਨ।