✕
  • ਹੋਮ

ਕਾਲ਼ੇ ਚੋਲ਼ੇ ਪਾ ਕੇ ਅਕਾਲੀ ਮੰਗ ਰਹੇ ਕਿਸਾਨਾਂ ਦੀ ਪੂਰਨ ਕਰਜ਼ ਮੁਕਤੀ...!

ਏਬੀਪੀ ਸਾਂਝਾ   |  21 Mar 2018 12:27 PM (IST)
ਕਾਲ਼ੇ ਚੋਲ਼ੇ ਪਾ ਕੇ ਅਕਾਲੀ ਮੰਗ ਰਹੇ ਕਿਸਾਨਾਂ ਦੀ ਪੂਰਨ ਕਰਜ਼ ਮੁਕਤੀ...!
1

ਉਨ੍ਹਾਂ ਇਸ ਬਾਬਤ ਕਾਨੂੰਨ ਬਣਾਉਣ ਦੀ ਵੀ ਮੰਗ ਕੀਤੀ।

2

3

4

5

ਅਕਾਲੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਕਿਹਾ ਕੈਪਟਨ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ।

6

7

ਅਕਾਲੀ ਦਲ ਵੱਲੋਂ ਪਾਏ ਰੌਲ਼ੇ ਰੱਪੇ ਕਾਰਨ ਵਿਧਾਨ ਸਭਾ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਵੀ ਕੀਤੀ ਗਈ।

8

ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਿਹਾ ਕਿ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਭੱਜ ਰਹੀ ਹੈ।

9

ਚੰਡੀਗੜ੍ਹ: ਅੱਜ ਵਿਧਾਨ ਸਭਾ ਬਜਟ ਇਜਲਾਸ ਦੇ ਦੂਜੇ ਦਿਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਿਹੜੀ ਪਾਰਟੀ ਚੋਣ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ, ਉਸ ਨੂੰ ਸਰਕਾਰ ਵਿੱਚ ਰਹਿਣ ਦਾ ਹੱਕ ਨਹੀਂ।

  • ਹੋਮ
  • ਪੰਜਾਬ
  • ਕਾਲ਼ੇ ਚੋਲ਼ੇ ਪਾ ਕੇ ਅਕਾਲੀ ਮੰਗ ਰਹੇ ਕਿਸਾਨਾਂ ਦੀ ਪੂਰਨ ਕਰਜ਼ ਮੁਕਤੀ...!
About us | Advertisement| Privacy policy
© Copyright@2026.ABP Network Private Limited. All rights reserved.