ਦੁਸ਼ਹਿਰੇ 'ਤੇ ਅੰਮ੍ਰਿਤਸਰ 'ਚ ਗਈਆਂ ਸੀ 60 ਜਾਨਾਂ, ਮਜੀਠੀਆ ਦੀ ਅਗਵਾਈ 'ਚ ਕੈਂਡਲ ਮਾਰਚ
ਏਬੀਪੀ ਸਾਂਝਾ | 07 Oct 2019 07:15 PM (IST)
1
2
3
4
5
6
7
8
ਵੇਖੋ ਤਸਵੀਰਾਂ।
9
ਇਸ ਦੌਰਾਨ ਬਿਕਰਮ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ, ਉਨ੍ਹਾਂ ਦੀ ਪਤਨੀ ਤੇ ਕੌਂਸਲਰ ਸੌਰਵ ਮਦਾਨ ਮਿੱਠੂ ਦੇ ਉੱਪਰ ਪੀੜਤਾਂ ਦੀ ਸਾਰ ਨਾ ਲੈਣ ਦੇ ਦੋਸ਼ ਲਾਏ।
10
ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਵੀ ਇਸ ਕੈਂਡਲ ਮਾਰਚ ਵਿੱਚ ਸ਼ਿਰਕਤ ਕੀਤੀ।
11
ਪਿਛਲੇ ਸਾਲ ਅੰਮ੍ਰਿਤਸਰ ਦੇ ਜੋੜਾ ਫਾਟਕ ਨਜ਼ਦੀਕ ਹੋਏ ਭਿਆਨਕ ਰੇਲ ਹਾਦਸੇ ਦੌਰਾਨ ਮਾਰੇ ਗਏ 60 ਦੇ ਕਰੀਬ ਲੋਕਾਂ ਦੇ ਪਰਿਵਾਰਾਂ ਨੇ ਅੱਜ ਅੰਮ੍ਰਿਤਸਰ ਦੇ ਜੀਟੀ ਰੋਡ ਤੋਂ ਜੋੜਾ ਫਾਟਕ ਤੱਕ ਕੈਂਡਲ ਮਾਰਚ ਕੱਢਿਆ।