ਟਰਾਲੀ ਪਲ਼ਟਣ ਕਰਕੇ 5 ਮੌਤਾਂ, 4 ਜ਼ਖ਼ਮੀ
ਏਬੀਪੀ ਸਾਂਝਾ | 12 Jan 2019 12:17 PM (IST)
1
2
ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
3
ਬਾਕੀ ਚਾਰ ਜਣੇ ਗੰਭੀਰ ਜ਼ਖ਼ਮੀ ਹੋਏ ਹਨ।
4
ਅੰਮ੍ਰਿਤਸਰ: ਸਥਾਨਕ ਵੱਲਾ ਨਹਿਰ ਦੇ ਨਾਲ ਲੱਗਦੀ ਸੜਕ ’ਤੇ ਭਿਆਨਕ ਹਾਦਸਾ ਵਾਪਰਿਆ।
5
ਟਰਾਲੀ ’ਤੇ 9 ਜਣੇ ਸਵਾਰ ਸਨ, ਜਿਨ੍ਹਾਂ ਵਿੱਚੋਂ 5 ਦੀ ਮੌਤ ਹੋ ਗਈ।
6
ਸੜਕ ’ਤੇ ਜਾ ਰਹੀ ਟਰਾਲੀ ਅਚਾਨਕ ਪਲ਼ਟ ਗਈ।
7