ਆਂਗਣਵਾੜੀ ਵਰਕਰਾਂ ਨੇ ਥਾਲੀਆਂ ਭੰਨ ਕੇ ਕੀਤਾ ਪ੍ਰਦਰਸ਼ਨ
ਏਬੀਪੀ ਸਾਂਝਾ | 23 Nov 2017 03:47 PM (IST)
1
ਧਰਨੇ ਵਿੱਚ ਪਹੁੰਚੀਆਂ ਅਣਵਿਆਹੀਆਂ ਆਂਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸੇ ਚੰਗੇ ਘਰ ਵਿੱਚ ਵਿਆਹ ਹੋਣ ਦਾ ਸੁਫਨਾ ਵੀ ਤੋੜ ਦਿੱਤਾ ਹੈ। ਉਨ੍ਹਾਂ ਸਰਕਾਰ 'ਤੇ ਬੇਰੁਜ਼ਗਾਰ ਕਰਨ ਦਾ ਇਲਜ਼ਾਮ ਵੀ ਲਾਇਆ।
2
ਵਰਕਰਾਂ ਨੇ ਸਰਕਾਰ 'ਤੇ ਉਨ੍ਹਾਂ ਦਾ ਰੁਜ਼ਗਾਰ ਖੋਹਣ ਦੇ ਇਲਜ਼ਾਮ ਲਾਏ ਹਨ।
3
ਉਨ੍ਹਾਂ ਦਾ ਕਹਿਣਾ ਹੈ ਕਿ 35-40 ਸਾਲ ਤੋਂ ਆਂਗਣਵਾੜੀ ਵਰਕਰ ਦੇ ਤੌਰ 'ਤੇ ਕੰਮ ਕਰ ਰਹੇ ਹਨ।
4
ਆਂਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਡੇਰੀ ਉਮਰ ਦੀ ਚਿੰਤਾ ਸਤਾ ਰਹੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਕੀ ਹੋਵੇਗੀ।
5
ਆਂਗਣਵਾੜੀ ਵਰਕਰਾਂ ਨੇ ਅੱਜ ਦੂਜੇ ਦਿਨ ਵੀ ਆਪਣਾ ਥਾਲੀਆਂ ਭੰਨਣ ਵਾਲਾ ਪ੍ਰਦਰਸ਼ਨ ਕੀਤਾ।