ਮਲੇਰਕੋਟਲਾ 'ਚ 100 ਤੋਂ ਵੱਧ ਮੱਝਾਂ ਤੇ ਗਾਵਾਂ ਦੀ ਮੌਤ, ਤੜਫ਼-ਤੜਫ਼ ਕੇ ਨਿਕਲ ਰਹੀ ਜਾਨ
ਏਬੀਪੀ ਸਾਂਝਾ
Updated at:
30 May 2019 03:24 PM (IST)
1
ਮਲੇਰਕੋਟਲਾ: ਜ਼ਿਲ੍ਹਾ ਸੰਗਰੂਰ ਦੇ ਮਲੇਰਕੋਟਲਾ ਤੋਂ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ।
Download ABP Live App and Watch All Latest Videos
View In App2
ਕਿਸੇ ਵੀ ਪਸ਼ੂ ਦੀ ਜਾਨ ਬਚਦੀ ਨਜ਼ਰ ਨਹੀਂ ਆ ਰਹੀ।
3
ਡਾਕਟਰ ਮਾਮਲੇ ਦੀ ਜਾਂਚ ਕਰ ਰਹੇ ਹਨ। ਹਾਲੇ ਵੀ ਬਹੁਤ ਸਾਰੀਆਂ ਮੱਝਾਂ-ਗਾਵਾਂ ਤੜਫ਼-ਤੜਫ਼ ਕੇ ਆਪਣੀ ਜਾਨ ਦੇ ਰਹੀਆਂ ਹਨ।
4
ਮੌਕੇ 'ਤੇ ਡਾਕਟਰਾਂ ਦੀ ਟੀਮ ਪਹੁੰਚੀ ਹੈ ਪਰ ਪਸ਼ੂਆਂ ਨੂੰ ਬਚਾਇਆ ਨਹੀਂ ਜਾ ਸਕਿਆ।
5
ਇੱਥੇ ਤਬੇਲੇ ਵਿੱਚ ਬੱਝੀਆਂ ਕਰੀਬ 100 ਮੱਝਾਂ ਤੇ ਗਾਵਾਂ ਦੀ ਮੌਤ ਹੋ ਗਈ।
6
ਤਬੇਲੇ ਦੇ ਮਾਲਕ ਦਾ ਕਹਿਣਾ ਹੈ ਕਿ ਉਸ ਨੇ ਮੱਝਾਂ ਦੇ ਇਲਾਜ ਲਈ ਕਰੀਬ ਇੱਕ ਲੱਖ ਦੀ ਦਵਾਈ ਲਿਆਂਦੀ ਹੈ ਪਰ ਕੋਈ ਫ਼ਰਕ ਨਹੀਂ।
- - - - - - - - - Advertisement - - - - - - - - -