ਭਿਆਨਕ ਅੱਗ ਨਾਲ ਸੜ ਕੇ ਸੁਆਹ ਹੋਈ ਡੀਲਕਸ
ਏਬੀਪੀ ਸਾਂਝਾ | 20 May 2019 08:37 AM (IST)
1
2
3
4
5
6
7
8
9
10
11
12
13
14
15
16
17
18
19
20
ਵੇਖੋ ਹੋਰ ਤਸਵੀਰਾਂ।
21
ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ।
22
ਗਨੀਮਤ ਰਹੀ ਕਿ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ।
23
ਅੱਗ ਲੱਗਣ ਕਰਕੇ ਬੱਸ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ।
24
ਦੇਰ ਰਾਤ ਬਰਨਾਲਾ ਦੇ ਤਪਾ ਨਜ਼ਦੀਕ ਇੱਕ ਡੀਲਕਸ ਕੋਚ ਬੱਸ ਨੂੰ ਅੱਗ ਲੱਗ ਗਈ।
25
ਬੀਤੀ ਰਾਤ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ 'ਤੇ ਭਿਆਨਕ ਹਾਦਸਾ ਵਾਪਰਿਆ।