ਅੰਮ੍ਰਿਤਸਰ ’ਚ ਬਸੰਤ ਪੰਚਮੀ ਦੀਆਂ ਰੌਣਕਾਂ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 10 Feb 2019 03:09 PM (IST)
1
2
ਵੇਖੋ ਹੋਰ ਤਸਵੀਰਾਂ।
3
ਨੌਜਵਾਨਾਂ ਦੇ ਨਾਲ-ਨਾਲ ਛੋਟੇ ਬੱਚਿਆਂ ਵਿੱਚ ਵੀ ਪਤੰਗਾਂ ਉਡਾਉਣ ਦਾ ਖ਼ਾਸ ਉਤਸ਼ਾਹ ਵੇਖਿਆ ਗਿਆ।
4
ਇਸ ਮੌਕੇ ਨੌਜਵਾਨ ਪਤੰਗਬਾਜ਼ੀ ਦਾ ਆਨੰਦ ਮਾਣਦੇ ਨਜ਼ਰ ਆਏ।
5
ਅੰਮ੍ਰਿਤਸਰ ਵਿੱਚ ਢੋਲ-ਢਮੱਕੇ ਤੇ ਗੱਭਰੂਆਂ ਦੇ ਭੰਗੜੇ ਨਾਲ ਬਸੰਤ ਪੰਚਮੀ ਮਨਾਈ ਗਈ।
6
ਪੰਜਾਬ ਵਿੱਚ ਬਸੰਤ ਦੀਆਂ ਖ਼ਾਸ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ।
7
ਦੇਸ਼ ਭਰ ਵਿੱਚ ਅੱਜ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।