ਪ੍ਰਦੂਸ਼ਣ ਮੁਕਤ ਦੀਵਾਲੀ ਲਈ ਖ਼ਾਸ ਪਹਿਲ! ਬਠਿੰਡਾ ਦੀ ਮਹਿਲਾ ਨੇ ਬਣਾਏ ਚਾਕਲੇਟ ਵਾਲੇ ਪਟਾਕੇ
Download ABP Live App and Watch All Latest Videos
View In Appਦੱਸ ਦੇਈਏ ਇਨ੍ਹਾਂ ਚਾਕਲੇਟਾਂ ਰਾਹੀਂ ਬਣਾਏ ਗਏ ਪਟਾਕਿਆਂ ਦੀ ਸ਼ੇਪ ਫੁੱਲਝੜੀਆਂ, ਚੱਕਰੀਆਂ, ਅਨਾਰ ,ਆਤਿਸ਼ਬਾਜ਼ੀ ਅਤੇ ਹੋਰ ਕਈ ਤਰ੍ਹਾਂ ਦੇ ਪਟਾਕਿਆਂ ਦੇ ਨਾਲ ਦੀਵਿਆਂ ਦੀ ਸ਼ੇਪ ਰਾਹੀ ਵਿੱਚ ਚਾਕਲੇਟਾਂ ਬਣਾਈਆਂ ਗਈਆਂ ਹਨ।
ਇਸ ਦੇ ਲਈ 20 ਰੁਪਏ ਤੋਂ ਲੈ ਕੇ 50 ਰੁਪਏ ਤੱਕ ਦੇ ਪਟਾਕਿਆਂ ਵਾਲੀ ਚਾਕਲੇਟਾਂ ਬਣਾਈ ਗਈ ਹੈ।
ਪਰ ਦੂਜੇ ਪਾਸੇ ਬੱਚੇ ਚਾਕਲੇਟ ਪਸੰਦ ਕਰਦੇ ਹਨ ਤੇ ਮਾਪੇ ਵੀ ਆਪਣੇ ਬੱਚਿਆਂ ਲਈ ਮਹਿੰਗੀਆਂ ਚਾਕਲੇਟਾਂ ਖਰੀਦਦੇ ਹਨ ਪਰ ਹੁਣ ਚਾਕਲੇਟਾਂ ਪਟਾਕਿਆਂ ਦੀ ਸ਼ੇਪ ਰਾਹੀਂ ਬਣਾਈਆਂ ਗਈਆਂ ਹਨ।
ਕੁਝ ਦਿਨਾਂ ਬਾਅਦ ਦੀਵਾਲੀ ਦਾ ਤਿਉਹਾਰ ਵੀ ਆ ਰਿਹਾ ਹੈ ਜਿੱਥੇ ਬੱਚਿਆਂ ਦੇ ਵਿੱਚ ਪਟਾਕੇ ਚਲਾਉਣ ਲਈ ਉਤਸ਼ਾਹ ਦਿਖਾਈ ਦੇ ਰਿਹਾ ਹੈ।
ਇਸ ਮਹਿਲਾ ਨੇ ਦੱਸਿਆ ਕਿ ਜਿੱਥੇ ਆਏ ਦਿਨ ਬੱਚਿਆਂ ਵੱਲੋਂ ਵੱਖ-ਵੱਖ ਰੁਝਾਨ ਦੇਖਣ ਨੂੰ ਮਿਲ ਰਹੇ ਹਨ।
ਬਠਿੰਡਾ ਦੀ ਰਹਿਣ ਵਾਲੀ ਇਸ ਮਹਿਲਾ ਨੇ ਪਟਾਕਿਆਂ ਦੇ ਵੱਖ-ਵੱਖ ਆਕਾਰ ਦੀਆਂ ਚਾਕਲੇਟਸ ਬਣਾਈਆਂ ਹਨ ਜੋ ਬੱਚਿਆਂ ਨੂੰ ਬੇਹੱਦ ਪਸੰਦ ਆਉਣਗੀਆਂ।
ਸਰਕਾਰ ਵੱਲੋਂ ਹਰ ਸਾਲ ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਲਈ ਲੋਕਾਂ ਨੂੰ ਹਰ ਜਾਗਰੂਕ ਕੀਤਾ ਜਾਂਦਾ ਹੈ ਜਿਸ ਦੇ ਚੱਲਦੇ ਵੱਖ ਵੱਖ ਉਪਰਾਲੇ ਵੀ ਕੀਤੇ ਜਾਂਦੇ ਹਨ ਪਰ ਇਸ ਵਾਰ ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਲਈ ਬਠਿੰਡਾ ਦੀ ਇੱਕ ਮਹਿਲਾ ਵੱਲੋਂ ਖ਼ਾਸ ਪਹਿਲ ਕੀਤੀ ਗਈ ਹੈ।
- - - - - - - - - Advertisement - - - - - - - - -