ਜੰਮੂ-ਕਸ਼ਮੀਰ 'ਚੋਂ ਧਾਰਾ 370 ਤੇ 35A ਹਟਾਉਣ 'ਤੇ ਬਠਿੰਡਾ 'ਚ ਜਸ਼ਨ
ਏਬੀਪੀ ਸਾਂਝਾ | 05 Aug 2019 05:30 PM (IST)
1
2
ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਾਬਕਾ ਐਮਸੀ ਵਿਜੇ ਕੁਮਾਰ ਸ਼ਰਮਾ ਨੇ ਕਿਹਾ ਕਿ ਬਹੁਤ ਖੁਸ਼ੀ ਹੋਈ ਹੈ। ਅਸਲੀ ਆਜ਼ਾਦੀ ਤਾਂ ਅੱਜ ਮਿਲੀ ਹੈ। ਇਸ ਨਾਲ ਅੱਤਵਾਦ ਨੂੰ ਨੱਥ ਪਏਗੀ।
3
ਬਠਿੰਡਾ ਦੇ ਪਰਸ ਰਾਮ ਨਗਰ ਚੌਕ ਸਥਿਤ ਸ਼ਹਿਰ ਵਾਸੀਆਂ ਵੱਲੋਂ ਢੋਲ ਉੱਤੇ ਭੰਗੜਾ ਪਾਇਆ ਗਿਆ।
4
ਇਸ ਦੌਰਾਨ ਢੋਲ 'ਤੇ ਭੰਗੜਾ ਵੀ ਪਾਇਆ ਗਿਆ।
5
ਇਸ ਦੇ ਚੱਲਦਿਆਂ ਬਠਿੰਡਾ ਵਾਸੀਆਂ ਵੱਲੋਂ ਲੱਡੂ ਵੰਡ ਕੇ ਤੇ ਹੱਥਾਂ ਵਿੱਚ ਤਿਰੰਗਾ ਫੜ ਕੇ ਭਾਰਤ ਮਾਤਾ ਦੇ ਨਾਅਰੇ ਲਾਏ ਗਏ।
6
ਜੰਮੂ-ਕਸ਼ਮੀਰ ਤੋਂ ਧਾਰਾ 370 ਤੇ ਧਾਰਾ 35ਏ ਹਟਣ ਤੋਂ ਬਾਅਦ ਜਿੱਥੇ ਦੇਸ਼ ਭਰ ਵਿੱਚ ਬੀਜੇਪੀ ਵਰਕਰ ਖੁਸ਼ੀ ਮਨਾ ਰਹੇ ਹਨ, ਉੱਥੇ ਬਠਿੰਡਾ ਵਿੱਚ ਵੀ ਖ਼ੁਸ਼ੀ ਮਨਾਈ ਗਈ।