✕
  • ਹੋਮ

ਬਠਿੰਡੇ ਵਾਲਿਆਂ ਦਾ ਅਨੋਖਾ ਦੁਸਹਿਰਾ, ਰਾਵਣ, ਕੁੰਭਕਰਨ ਤੇ ਮੇਘਨਾਥ ਨਾਲ ਇਮਰਾਨ ਖ਼ਾਨ ਨੂੰ ਵੀ ਫੂਕਣਗੇ

ਏਬੀਪੀ ਸਾਂਝਾ   |  08 Oct 2019 01:42 PM (IST)
ਬਠਿੰਡੇ ਵਾਲਿਆਂ ਦਾ ਅਨੋਖਾ ਦੁਸਹਿਰਾ, ਰਾਵਣ, ਕੁੰਭਕਰਨ ਤੇ ਮੇਘਨਾਥ ਨਾਲ ਇਮਰਾਨ ਖ਼ਾਨ ਨੂੰ ਵੀ ਫੂਕਣਗੇ
1

2

ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪਾਕਿਸਤਾਨ ਦੀਆਂ ਗ਼ਲਤੀਆਂ ਦੇ ਵਿਰੋਧ 'ਚ ਅੱਜ ਪਾਕਿ ਪੀਐਮ ਇਮਰਾਨ ਖ਼ਾਨ ਦਾ ਪੁਤਲਾ ਰਾਵਣ ਦੇ ਪੁਤਲੇ ਨਾਲ ਫੂਕਿਆ ਜਾਏਗਾ ਤਾਂ ਕਿ ਪਾਕਿਸਤਾਨ ਦੀਆਂ ਗ਼ਲਤ ਨੀਤੀਆਂ ਦਾ ਖ਼ਾਤਮਾ ਕੀਤਾ ਜਾ ਸਕੇ।

3

4

ਰਾਵਣ ਦਹਿਨ ਦੇ ਨਾਲ-ਨਾਲ ਅੱਜ ਬਠਿੰਡਾ ਵਿੱਚ ਇਮਰਾਨ ਖ਼ਾਨ ਦੇ ਪੁਤਲੇ ਦਾ ਵੀ ਦਹਿਨ ਕੀਤਾ ਜਾਏਗਾ।

5

ਦੁਸਹਿਰੇ ਦੇ ਮੈਦਾਨ ਵਿੱਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਦੇ ਨਾਲ-ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਵੀ ਪੁਤਲਾ ਬਣਾਇਆ ਗਿਆ ਹੈ।

6

ਦੇਸ਼ ਭਰ ਵਿੱਚ ਅੱਜ ਦੁਸਹਿਰੇ ਦੀਆਂ ਰੌਣਕਾਂ ਹਨ। ਜਿੱਥੇ ਹਰ ਥਾਂ ਰਾਵਣ, ਕੁੰਭਕਰਨ ਤੇ ਮੇਘਨਾਥ ਦਾ ਪੁਤਲਾ ਫੂਕਿਆ ਜਾਏਗਾ, ਉੱਥੇ ਬਠਿੰਡਾ ਅੰਦਰ ਇਨ੍ਹਾਂ ਦੇ ਤਿੰਨਾਂ ਦੇ ਨਾਲ ਹੀ ਇੱਕ ਅਵੱਲਾ ਪੁਤਲਾ ਬਣਾਇਆ ਗਿਆ ਹੈ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।

  • ਹੋਮ
  • ਪੰਜਾਬ
  • ਬਠਿੰਡੇ ਵਾਲਿਆਂ ਦਾ ਅਨੋਖਾ ਦੁਸਹਿਰਾ, ਰਾਵਣ, ਕੁੰਭਕਰਨ ਤੇ ਮੇਘਨਾਥ ਨਾਲ ਇਮਰਾਨ ਖ਼ਾਨ ਨੂੰ ਵੀ ਫੂਕਣਗੇ
About us | Advertisement| Privacy policy
© Copyright@2026.ABP Network Private Limited. All rights reserved.