ਥਰਮਲ ਬੰਦ ਕਰਨ ਦੇ ਫੈਸਲੇ ਖਿਲਾਫ ਹਜ਼ਾਰਾਂ ਮੁਲਾਜ਼ਮ ਇੱਕਜੁੱਟ
ਏਬੀਪੀ ਸਾਂਝਾ | 03 Jan 2018 03:54 PM (IST)
1
ਸਾਰਿਆਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਥਰਮਲ ਬੰਦ ਕਰਨ ਦਾ ਫੈਸਲਾ ਵਾਪਸ ਲੈਣ ਲਈ ਜ਼ੋਰ ਪਾਇਆ।
2
ਪੰਜਾਬ ਦੇ ਤਕਰੀਬਨ 10 ਜ਼ਿਲ੍ਹਿਆਂ ਦੇ ਮੁਲਾਜ਼ਮ ਧਰਨੇ ਵਿੱਚ ਸ਼ਾਮਲ ਹੋਏ।
3
ਇਸ ਦੌਰਾਨ ਦਰਜਨ ਤੋਂ ਵੱਧ ਜਥੇਬੰਦੀਆਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ।
4
ਪੀ.ਐੱਸ. ਇੰਪਲਾਈਅਜ਼ ਜੁਆਇੰਟ ਫੋਰਮ ਦੇ ਬੈਨਰ ਹੇਠ ਧਰਨਾ ਦਿੱਤਾ ਗਿਆ।
5
ਬਠਿੰਡਾ ਵਿੱਚ ਥਰਮਲ ਮੁਲਾਜ਼ਮਾਂ ਨੇ ਗੁਰੂ ਨਾਨਕ ਬਿਜਲੀ ਤਾਪ ਘਰ ਨੂੰ ਬੰਦ ਕਰਨ ਦੇ ਵਿਰੋਧ ਵਿੱਚ ਅੱਜ ਕਨ੍ਹਈਆ ਚੌਕ ਨੇੜੇ ਧਰਨਾ ਲਾਇਆ।