ਜਮਹੂਰੀਅਤ ਦੇ ਰੰਗ: ਪੰਜ ਪੜ੍ਹੀ ਪਰਵਾਸੀ ਮਹਿਲਾ ਪਈ ਕਾਂਗਰਸ ਤੇ ਬੀਜੇਪੀ 'ਤੇ ਭਾਰੀ
ਤਸਵੀਰਾਂ- ਰਾਜੀਵ ਸ਼ਰਮਾ
ਤਸਵੀਰਾਂ- ਰਾਜੀਵ ਸ਼ਰਮਾ
ਤਸਵੀਰਾਂ- ਰਾਜੀਵ ਸ਼ਰਮਾ
ਤਸਵੀਰਾਂ- ਰਾਜੀਵ ਸ਼ਰਮਾ
ਤਸਵੀਰਾਂ- ਰਾਜੀਵ ਸ਼ਰਮਾ
ਜਮਹੂਰੀਅਤ ਵਿੱਚ ਕਈ ਅਜਿਹੇ ਕ੍ਰਿਸ਼ਮੇ ਵੀ ਵੇਖਣ ਨੂੰ ਮਿਲਦੇ ਹਨ। ਅੰਮ੍ਰਿਤਸਰ ਨਗਰ ਨਿਗਮ ਚੋਣਾਂ 'ਚ ਵਾਰਡ ਨੰਬਰ 15 ਤੋਂ ਆਜ਼ਾਦ ਉਮੀਦਵਾਰ ਵਜੋਂ ਪਰਵਾਸੀ ਮਹਿਲਾ ਪਿੰਕੀ ਦੇਵੀ ਜਿੱਤੀ ਹੈ। ਉਹ ਪੰਜ ਪੜ੍ਹੀ ਹੈ ਤੇ ਦੁਕਾਨਦਾਰ ਦੀ ਪਤਨੀ ਹੈ। ਪਿੰਕੀ ਦੇਵੀ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਤਸਵੀਰਾਂ- ਰਾਜੀਵ ਸ਼ਰਮਾ
ਪਿੰਕੀ ਦੇਵੀ ਦਾ ਪਤੀ ਦੁਕਾਨ ਕਰਦਾ ਹੈ। ਪਿੰਕੀ ਦੇਵੀ ਪੰਜ ਜਮਾਤਾਂ ਪੜ੍ਹੀ ਹੈ। ਭਾਜਪਾ ਤੋਂ ਟਿਕਟ ਨਾ ਮਿਲਣ ਕਰਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਉਹ 488 ਵੋਟਾਂ ਨਾਲ ਜਿੱਤੀ ਹੈ। ਤਸਵੀਰਾਂ- ਰਾਜੀਵ ਸ਼ਰਮਾ
ਪਿੰਕੀ ਛੇ ਸਾਲ ਪਹਿਲਾਂ ਵਿਆਹ ਕਰਵਾਉਣ ਤੋਂ ਬਾਅਦ ਅੰਮ੍ਰਿਤਸਰ ਆਈ ਸੀ। ਪਿੰਕੀ ਦੇਵੀ ਦੇ ਸਹੁਰੇ ਰਾਮ ਬਲੀ 13 ਸਾਲ ਦੀ ਉਮਰ ਤੋਂ ਹੀ ਅੰਮ੍ਰਿਤਸਰ ਰਹਿ ਰਹੇ ਹਨ। ਤਸਵੀਰਾਂ- ਰਾਜੀਵ ਸ਼ਰਮਾ
ਉਹ ਪੰਜ ਪੜ੍ਹੀ ਹੈ ਤੇ ਦੁਕਾਨਦਾਰ ਦੀ ਪਤਨੀ ਹੈ। ਪਿੰਕੀ ਦੇਵੀ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਤਸਵੀਰਾਂ- ਰਾਜੀਵ ਸ਼ਰਮਾ
ਜਮਹੂਰੀਅਤ ਵਿੱਚ ਕਈ ਅਜਿਹੇ ਕ੍ਰਿਸ਼ਮੇ ਵੀ ਵੇਖਣ ਨੂੰ ਮਿਲਦੇ ਹਨ। ਅੰਮ੍ਰਿਤਸਰ ਨਗਰ ਨਿਗਮ ਚੋਣਾਂ 'ਚ ਵਾਰਡ ਨੰਬਰ 15 ਤੋਂ ਆਜ਼ਾਦ ਉਮੀਦਵਾਰ ਵਜੋਂ ਪਰਵਾਸੀ ਮਹਿਲਾ ਪਿੰਕੀ ਦੇਵੀ ਜਿੱਤੀ ਹੈ। ਤਸਵੀਰਾਂ- ਰਾਜੀਵ ਸ਼ਰਮਾ