ਪੰਜਾਬ ਨਿਗਮ ਚੋਣਾਂ: ਪੁਲਿਸ ਨੇ ਪੱਤਰਕਾਰਾਂ ਸਮੇਤ ਵੋਟਰਾਂ 'ਤੇ ਵਰ੍ਹਾਈਆਂ ਡਾਂਗਾਂ
ਏਬੀਪੀ ਸਾਂਝਾ
Updated at:
17 Dec 2017 11:13 AM (IST)
1
ਖ਼ਬਰਾਂ ਆਈਆਂ ਹਨ ਕਿ ਪੁਲਿਸ ਨੇ ਵੀਡੀਓ ਬਣਾ ਰਹੇ ਪੱਤਰਕਾਰ ਦਾ ਫ਼ੋਨ ਵੀ ਖੋਹ ਲਿਆ।
Download ABP Live App and Watch All Latest Videos
View In App2
ਇਸ ਤੋਂ ਇਲਾਵਾ ਪਟਿਆਲਾ ਤੋਂ ਅਕਾਲੀਆਂ ਨੇ ਕਾਂਗਰਸੀਆਂ 'ਤੇ ਬੂਥਾਂ 'ਤੇ ਕਬਜ਼ਾ ਕਰਨ ਦਾ ਇਲਜ਼ਾਮ ਵੀ ਲਾਇਆ ਹੈ।
3
ਅਕਾਲੀਆਂ ਨੇ ਇੱਥੇ ਮੋਤੀ ਮਹਿਲ ਰੋਡ 'ਤੇ ਜਾਮ ਵੀ ਲਾ ਦਿੱਤਾ ਸੀ।
4
ਝੜਪ ਦੌਰਾਨ ਉਨ੍ਹਾਂ ਨੂੰ ਕਵਰ ਕਰ ਰਹੇ ਕਈ ਪੱਤਰਕਾਰਾਂ ਦੇ ਵੀ ਸੱਟਾਂ ਲੱਗੀਆਂ।
5
ਅਕਾਲੀਆਂ ਨੇ ਇੱਥੇ ਸਵੇਰੇ ਤੋਂ ਹੀ ਕਾਂਗਰਸ 'ਤੇ ਧੱਕੇਸ਼ਾਹੀ ਦਾ ਇਲਜ਼ਾਮ ਲਾਏ ਜਾ ਰਹੇ ਹਨ।
6
ਇਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਈ ਪੱਤਰਕਾਰ ਵੀ ਜ਼ਖ਼ਮੀ ਹੋ ਗਏ।
7
ਪੁਲਿਸ ਨੇ ਇਸ ਮੌਕੇ ਲਾਠੀਚਾਰਜ ਕਰ ਦਿੱਤਾ।
8
ਇੱਥੇ ਅਕਾਲੀ ਤੇ ਕਾਂਗਰਸੀ ਸਮਰਥਕ ਆਪਸ ਵਿੱਚ ਭਿੜ ਗਏ।
9
ਪਟਿਆਲਾ ਦੇ ਵਾਰਡ ਨੰਬਰ 14 ਵਿੱਚ ਸਥਿਤੀ ਕਾਫੀ ਤਣਾਪੂਰਨ ਹੋ ਗਈ।
- - - - - - - - - Advertisement - - - - - - - - -