ਟੋਰੰਟੋ 'ਚ ਪੰਜਾਬੀ ਮੁੰਡਿਆਂ ਦੀ ਗੁੰਡਾਗਰਦੀ
ਏਬੀਪੀ ਸਾਂਝਾ | 13 Dec 2017 04:28 PM (IST)
1
ਕੈਨੇਡਾ ਵਿੱਚ ਬਹੁਤੇ ਪੰਜਾਬੀ ਆਪਣੇ ਬੱਚਿਆਂ ਨੂੰ ਉਚੇਰੀ ਵਿੱਦਿਆ ਦੇ ਮਾਧਿਅਮ ਰਾਹੀਂ ਉੱਥੇ ਵਸਣ ਭੇਜਦੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਉੱਥੇ ਜਾ ਕੇ ਇਹ ਨੌਜਵਾਨ ਕੀ ਗੁਲ ਖਿੜਾਉਂਦੇ ਹਨ।
2
ਇਹ ਤਸਵੀਰਾਂ ਕਈ ਮਾਪਿਆਂ ਨੂੰ ਸੋਚੀਂ ਪਾ ਸਕਦੀਆਂ ਹਨ ਕਿਉਂਕਿ ਟੋਰੰਟੋ ਵਿੱਚ ਬਹੁਤ ਪੰਜਾਬੀ ਵਿਦਿਆਰਥੀ ਹਨ।
3
ਉਹ ਕੈਨੇਡਾ ਜਾ ਕੇ ਵੀ ਪੰਜਾਬ ਵਾਂਗ ਲੜਨ ਲੱਗ ਗਏ।
4
ਟੋਰੰਟੋ ਦੇ ਸਟੀਲਜ਼ ਤੇ ਮੈਕਲੁਗੀਅਨ ਪਲਾਜ਼ਾ ਵਿੱਚ ਤਕਰੀਬਨ 15-20 ਮੁੰਡਿਆਂ ਦੀ ਆਪਸ ਵਿੱਚ ਤਕਰਾਰ ਹੋ ਗਈ।
5
ਇਸ ਬਾਬਤ ਹਾਲੇ ਤਕ ਪੁਲਿਸ ਕਾਰਵਾਈ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਕਿਸੇ ਦੀ ਸ਼ਿਕਾਇਤ ਮਿਲਣ 'ਤੇ ਪੁਲਿਸ ਅੱਗੇ ਕਾਰਵਾਈ ਕਰੇਗੀ।
6
ਇਹ ਤਸਵੀਰਾਂ ਟੋਰੰਟੋ ਸ਼ਹਿਰ ਦੀਆਂ ਹਨ ਜਿਨ੍ਹਾਂ ਵਿੱਚ ਵਿਖਾਈ ਦੇ ਰਹੇ ਨੌਜਵਾਨ ਸਟੂਡੈਂਟ ਵੀਜ਼ਾ 'ਤੇ ਆਏ ਹੋਏ ਹਨ।