✕
  • ਹੋਮ

ਹੁਸ਼ਿਆਰਪੁਰ 'ਚ ਬੀਜੇਪੀ ਤੇ ਕਾਂਗਰਸੀ ਕੌਂਸਲਰ ਦੇ ਝਗੜੇ ਮਗਰੋਂ ਹਸਪਤਾਲ 'ਚ ਕੁੱਟਮਾਰ

ਏਬੀਪੀ ਸਾਂਝਾ   |  27 May 2019 08:58 PM (IST)
1

2

3

ਉੱਧਰ ਕਾਂਗਰਸ ਦੇ ਮੰਤਰੀ ਨੇ ਕਿਹਾ ਕਿ ਕਿਸੇ ਦੁਕਾਨਦਾਰ ਨੂੰ ਡਰਨ ਦੀ ਲੋੜ ਨਹੀਂ, ਪੁਲਿਸ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਏਗੀ।

4

ਇਸ 'ਤੇ ਬੀਜੇਪੀ ਧਿਰ ਵੱਲੋਂ ਕਿਹਾ ਗਿਆ ਕਿ ਜੇ ਕਾਂਗਰਸ ਵੱਲੋਂ ਗ਼ਲਤ ਪਰਚਾ ਦਰਜ ਕਰਾਇਆ ਗਿਆ ਤਾਂ ਉਨ੍ਹਾਂ ਵੱਲੋਂ ਸ਼ਹਿਰ ਬੰਦ ਕੀਤਾ ਜਾਏਗਾ।

5

ਇਸ ਪਿੱਛੋਂ ਕਾਂਗਰਸ ਦੇ ਮੰਤਰੀ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਕੇ ਝਗੜੇ ਦਾ ਵੀਡੀਓ ਜਾਰੀ ਕੀਤਾ।

6

ਇਸ ਦੌਰਾਨ ਹਮਲਾਵਰਾਂ ਨੇ ਇਲਾਜ ਲਈ ਵਰਤੇ ਜਾਂਦੇ ਉਪਕਰਨ ਚੁੱਕ ਕੇ ਕੁੱਟਮਾਰ ਕੀਤੀ।

7

ਝਗੜੇ ਦੌਰਾਨ ਦੋਵਾਂ ਧਿਰਾਂ ਦੇ ਨੌਜਵਾਨਾਂ ਦੇ ਕਾਫੀ ਸੱਟਾਂ ਲੱਗੀਆਂ ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਉੱਥੇ ਵੀ ਕੁਝ ਹਮਲਾਵਰਾਂ ਨੇ ਹਮਲਾ ਕਰਕੇ ਜ਼ਖ਼ਮੀਆਂ ਨੂੰ ਦੁਬਾਰਾ ਘੇਰ ਲਿਆ।

8

ਹੁਸ਼ਿਆਰਪੁਰ: ਪਹਿਲਾਂ ਬੀਜੇਪੀ ਤੇ ਕਾਂਗਰਸੀ ਕੌਂਸਲਰਾਂ ਦਾ ਝਗੜਾ ਹੋਇਆ ਤੇ ਮਗਰੋਂ ਦੋਵੇਂ ਧਿਰਾਂ ਸ਼ਹਿਰ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਵੀ ਭਿੜ ਗਈਆਂ।

  • ਹੋਮ
  • ਪੰਜਾਬ
  • ਹੁਸ਼ਿਆਰਪੁਰ 'ਚ ਬੀਜੇਪੀ ਤੇ ਕਾਂਗਰਸੀ ਕੌਂਸਲਰ ਦੇ ਝਗੜੇ ਮਗਰੋਂ ਹਸਪਤਾਲ 'ਚ ਕੁੱਟਮਾਰ
About us | Advertisement| Privacy policy
© Copyright@2026.ABP Network Private Limited. All rights reserved.