ਨੌਜਵਾਨ ਨੇ ਕੈਪਟਨ ਨੂੰ ਕਿਹਾ, ਪੰਜਾਬ ਨਾਲ ਧੋਖਾ ਨਾ ਕਰੋ, ਮੁੱਖ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਹੀ ਦਿੱਤਾ ਇਹ ਜਵਾਬ..!
ਏਬੀਪੀ ਸਾਂਝਾ | 06 Aug 2019 04:52 PM (IST)
1
ਚਾਹੇ ਪਾਣੀਆਂ ਦਾ ਹੋਵੇ ਕੈਪਟਨ ਨੇ ਉਸ ਦਾ ਵੀ ਜਵਾਬ ਦਿੱਤਾ ਹੈ।
2
ਕਈਆਂ ਨੇ ਤਾਂ ਮੁੱਖ ਮੰਤਰੀ 'ਤੇ ਸਿੱਧੇ ਹੀ ਪੰਜਾਬ ਨਾਲ ਧੋਖਾ ਕਰਨ ਦੇ ਇਲਜ਼ਾਮ ਲਾਏ, ਪਰ ਕੈਪਟਨ ਨੇ ਉਨ੍ਹਾਂ ਦਾ ਵੀ ਜਵਾਬ ਦਿੱਤਾ।
3
4
5
6
ਪਰ ਅੱਜ-ਕੱਲ੍ਹ ਉਹ ਫੇਸਬੁੱਕ 'ਤੇ ਕੁਝ ਜ਼ਿਆਦਾ ਹੀ ਸਰਗਰਮ ਰਹਿੰਦੇ ਹਨ। ਹੋਰ ਤਾਂ ਹੋਰ ਕੈਪਟਨ ਲੋਕਾਂ ਦੇ ਕੁਮੈਂਟਸ ਦਾ ਵੀ ਜਵਾਬ ਦੇ ਰਹੇ ਹਨ।
7
ਅੱਗੇ ਪੜ੍ਹੋ ਲੋਕਾਂ ਦੇ ਮਜ਼ੇਦਾਰ ਸਵਾਲ ਤੇ ਕੈਪਟਨ ਜਵਾਬ।
8
ਹੋ ਸਕਦਾ ਹੈ ਕੈਪਟਨ ਨੇ ਇਹ ਨਵਾਂ ਫੀਡਬੈਕ ਸਿਸਟਮ ਲਾਗੂ ਕੀਤਾ ਹੋਵੇ। ਪਰ ਜੋ ਵੀ ਹੈ, ਲੋਕ ਇਸ ਦਾ ਖ਼ੂਬ ਸੁਆਦ ਲੈ ਰਹੇ ਜਾਪਦੇ ਹਨ ਤਾਂ ਹੀ ਬੇਝਿਜਕ ਹਰ ਗੱਲ ਸੋਸ਼ਲ ਮੀਡੀਆ 'ਤੇ ਪੁੱਛ ਰਹੇ ਹਨ।
9
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਂ ਦੇ ਹਾਣੀ ਤਾਂ ਕਾਫੀ ਸਮਾਂ ਪਹਿਲਾਂ ਹੀ ਬਣ ਗਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਤਕਰੀਬਨ ਹਰ ਸੋਸ਼ਲ ਮੀਡੀਆ ਐਪ 'ਤੇ ਆਪਣਾ ਖਾਤਾ ਬਣਾਇਆ ਹੈ।