ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ‘ਚ 2 ਦੀ ਮੌਕੇ ‘ਤੇ ਮੌਤ
ਏਬੀਪੀ ਸਾਂਝਾ
Updated at:
07 Dec 2018 09:11 AM (IST)
1
Download ABP Live App and Watch All Latest Videos
View In App2
3
ਇਹ ਹਾਦਸਾ ਹੰਡਿਆਇਆ ਵਿਜਲੀ ਗੱਡ ਅੱਗੇ ਵਾਪਰਿਆ।
4
ਭਿਆਨਕ ਹਾਦਸੇ ‘ਚ ਕਾਰ ‘ਚ 4 ਪੁਲਿਸ ਮੁਲਾਜ਼ਮ ਸਵਾਰ ਸੀ। ਮੁਲਾਜ਼ਮ ਬਠਿੰਡਾ ਤੋਂ ਪਟਿਆਲਾ ਜਾ ਰਹੇ ਸੀ।
5
ਇਹ ਹਾਦਸਾ ਰੀਟਜ਼ ਕਾਰ ਅਤੇ ਟਰੱਕ ‘ਚ ਹੋਈ ਟੱਕਰ ਕਾਰਨ ਹੋਈਆ। ਹਾਦਸੇ ‘ਚ ਦੋ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖ਼ਮੀ ਹੋਏ ਹਨ।
6
ਬਰਨਾਲਾ ਬਠਿੰਡਾ ਮੁੱਖ ਮਾਰਗ ‘ਤੇ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ।
- - - - - - - - - Advertisement - - - - - - - - -