ਕਾਰ ਪਾਰਕ ਕਰੋ ਧਿਆਨ ਨਾਲ, ਵਰਨਾ ਹੋ ਸਕਦਾ ਹੈ ਇਹ ਹਾਲ
ਏਬੀਪੀ ਸਾਂਝਾ | 30 Mar 2018 10:28 AM (IST)
1
ਸੋ, ਅੱਗੇ ਤੋਂ ਗੱਡੀ ਪਾਰਕ ਕਰਨੀ ਹੋਵੇ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ, ਨਹੀਂ ਤਾਂ ਆਪਣੀ ਪਿਆਰੀ ਗੱਡੀ ਤੋਂ ਹੱਥ ਨਾ ਧੋਣਾ ਪੈ ਜਏ।
2
ਦੋਵਾਂ ਚੀਜ਼ਾਂ ਤੋਂ ਅੱਗ ਲੱਗਣ ਦੇ ਪੂਰੇ ਆਸਾਰ ਹਨ, ਪਰ ਅਸਲ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਹੈ।
3
ਅੱਗ ਦੀ ਸੂਚਨਾ ਪਾ ਕੇ ਮੌਕੇ 'ਤੇ ਫਾਇਰ ਬ੍ਰਿਗੇਡ ਅਧਿਕਾਰੀ ਪਹੁੰਚੇ ਤੇ ਅੱਗ ਬੁਝਾਈ।
4
ਇਸ ਕਾਰਨ ਆਈ 20 ਤੇ ਕਰੂਜ਼ ਗੱਡੀਆਂ ਬੁਰੀ ਤਰ੍ਹਾਂ ਸੜ ਗਈਆਂ।
5
ਲੁਧਿਆਣਾ ਦੇ ਨੌਲੱਖਾ ਸਿਨੇਮਾ ਰੋਡ 'ਤੇ ਦੋ ਕਾਰਾਂ ਨੂੰ ਅਚਾਨਕ ਅੱਗ ਲੱਗ ਗਈ।
6
ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਾਰਾਂ ਕੂੜੇ ਦੇ ਢੇਰ ਦੇ ਨਜ਼ਦੀਕ ਖੜ੍ਹੀਆਂ ਸਨ। ਨਾਲ ਹੀ ਇੱਕ ਟ੍ਰਾਂਸਫਾਰਮਰ ਵੀ ਸੀ।