UK ਪਾਰਲੀਮੈਂਟ 'ਚ ਮਨਾਇਆ Turban Awareness Day!
ਏਬੀਪੀ ਸਾਂਝਾ | 28 Mar 2018 10:23 AM (IST)
1
2
ਵੇਖੋ ਸਿੱਖ ਚੈਨਲ ਦੇ ਸਹਿਯੋਗ ਨਾਲ ਤਨਮਨਜੀਤ ਸਿੰਘ ਢੇਸੀ ਦੇ ਉਪਰਾਲੇ ਦੀਆਂ ਕੁਝ ਹੋਰ ਤਸਵੀਰਾਂ।
3
4
5
ਦਿੱਲੀ ਦੇ ਵਿਧਾਇਕ ਮਨਜਿੰਦਰ ਸਿਰਸਾ ਨੇ ਵੀ ਬਰਤਾਨਵੀ ਐਮ.ਪੀ. ਨੂੰ ਮੁਬਾਰਕਬਾਦ ਦਿੱਤੀ।
6
ਇਸ ਪੂਰੀ ਮੁਹਿੰਮ ਵਿੱਚ ਕਈ ਹੈਸ਼ਟੈਗ ਨਾਲ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਇਹ ਤਸਵੀਰਾਂ ਪਾਈਆਂ।
7
8
ਸੰਸਦ ਮੈਂਬਰ ਐਲੇਕਸ ਸੋਬੇਲ ਪੱਗ ਬੰਨ੍ਹ ਕੇ ਕਾਫ਼ੀ ਉਤਸ਼ਾਹਿਤ ਲੱਗ ਰਹੇ ਸਨ।
9
#RespectTheTurban ਟੈਗ ਨਾਲ ਕਈ ਤਸਵੀਰਾਂ ਵਾਇਰਲ ਵੀ ਹੋਈਆਂ।
10
ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗ਼ੈਰ ਸਿੱਖ ਸੰਸਦ ਮੈਂਬਰ ਪੱਗ ਬੰਨ੍ਹੀ ਨਜ਼ਰ ਆ ਰਹੇ ਹਨ।
11
ਦਰਅਸਲ, 27 ਮਾਰਚ ਨੂੰ ਯੂ.ਕੇ. ਦੇ ਸੰਸਦ ਭਵਨ ਅੰਦਰ ਸਿੱਖਾਂ ਵਿਰੱਧ ਨਸਲੀ ਹਮਲਿਆਂ ਦੇ ਖ਼ਾਤਮੇ ਲਈ ਜਾਗਰੂਕਤਾ ਫੈਲਾਉਣ ਲਈ ਗ਼ੈਰ ਸਿੱਖ ਸੰਸਦ ਮੈਂਬਰਾਂ ਨੇ ਪੱਗ ਬੰਨ੍ਹ ਕੇ ਆਪਣਾ ਸਾਥ ਦਿੱਤਾ।
12
ਬਰਤਾਨੀਆ ਦੇ ਸੰਸਦ ਮੈਂਬਰ ਤਨਮਜੀਤ ਸਿੰਘ ਢੇਸੀ ਨੇ ਬੀਤੇ ਕੱਲ੍ਹ ਆਪਣੇ ਸੰਸਦ ਭਵਨ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।