ਬੱਚਿਆਂ ਵਿਰੁੱਧ ਜੁਰਮਾਂ ਖਿਲਾਫ਼ ਨੰਨ੍ਹੇ ਬਾਲਾਂ ਨੇ ਇੰਝ ਕੀਤੀ ਆਵਾਜ਼ ਬੁਲੰਦ
ਏਬੀਪੀ ਸਾਂਝਾ
Updated at:
19 Aug 2018 06:03 PM (IST)
1
ਬੱਚਿਆਂ ਨੂੰ ਯਾਦਗਾਰੀ ਇਨਾਮ ਦਿੱਤੇ ਗਏ।
Download ABP Live App and Watch All Latest Videos
View In App2
ਇਸ ਦੌੜ ਵਿੱਚ ਕਈ ਨਿਜੀ ਸਕੂਲਾਂ ਦੇ ਨਾਲ-ਨਾਲ ਨਵਚੇਤਨਾ ਨੇਤਰਹੀਣ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ।
3
ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਇਨ੍ਹਾਂ ਬੱਚਿਆਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
4
ਪ੍ਰੀ ਸਕੂਲਾਂ ਤੇ ਡੇਅ ਕੇਅਰਜ਼ ਵਿੱਚ ਜਾਣ ਵਾਲੇ ਇਨ੍ਹਾਂ ਬਾਲਾਂ ਨੇ ਬੱਚਿਆਂ ਦੀ ਤਸਕਰੀ ਤੇ ਅਨਪੜ੍ਹਤਾ ਵਿਰੁੱਧ ਦੌੜ ਲਾ ਕੇ ਆਵਾਜ਼ ਬੁਲੰਦ ਕੀਤੀ।
5
ਨੰਨ੍ਹੇ ਬੱਚਿਆਂ ਨੇ ਆਪਣੇ ਵਿਰੁੱਧ ਹੋ ਰਹੇ ਅੱਤਿਆਚਾਰਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ।
- - - - - - - - - Advertisement - - - - - - - - -