ਲੁਧਿਆਣਾ ਨਗਰ ਨਿਗਮ ਚੋਣ: ਵੇਖੋ ਕਿਸ ਨੇ ਕਿੱਥੋਂ ਮਾਰੀ ਬਾਜ਼ੀ
ਏਬੀਪੀ ਸਾਂਝਾ | 27 Feb 2018 01:42 PM (IST)
1
ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਤੋਂ ਬਾਅਦ ਲੁਧਿਆਣਾ ਨਗਰ ਨਿਗਮ ਉੱਪਰ ਵੀ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ। 95 ਵਾਰਡਾਂ ਵਿੱਚੋਂ ਕਾਂਗਰਸ 62 ਉੱਪਰ ਜੇਤੂ ਰਹੀ ਹੈ। ਅਕਾਲੀ ਦਲ ਨੂੰ ਸਿਰਫ 11 ਤੇ ਬੀਜੇਪੀ ਨੂੰ 10 ਸੀਟਾਂ ਮਿਲੀਆਂ ਹਨ। ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਨੂੰ 7 ਤੇ ਉਨ੍ਹਾਂ ਦੀ ਭਾਈਵਾਲ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲੀ ਹੈ। ਚਾਰ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।
2
3
4
5
6
ਵੇਖੋ ਵਾਰਡ ਵਾਰ ਨਤੀਜੇ