ਫ਼ਰੀਦਕੋਟ ਦੇ ਆਖ਼ਰੀ ਮਹਾਰਾਜੇ ਦੀ ਧੀ ਦੀਪਇੰਦਰ ਦਾ ਸਸਕਾਰ
ਏਬੀਪੀ ਸਾਂਝਾ | 12 Nov 2018 05:37 PM (IST)
1
ਬਰਦਵਾਨ ਰਿਆਸਤ ਦੇ ਰਾਜਕੁਮਾਰ ਤੇ ਰਾਣੀ ਦੀਪਇੰਦਰ ਕੌਰ ਮਹਿਤਾਬ ਦੇ ਬੇਟੇ ਜੈ ਚੰਦ ਮਹਿਤਾਬ ਨੇ ਦਿਖਾਈ ਚਿਤਾ ਨੂੰ ਅਗਨੀ।
2
ਦੀਪਇੰਦਰ ਕੌਰ ਦਾ ਸਸਕਾਰ ਹਿੰਦੂ ਤੇ ਸਿੱਖ ਧਰਮ ਦੇ ਰੀਤੀ ਰਿਵਾਜਾਂ ਮੁਤਾਬਕ ਕੀਤਾ ਗਿਆ।
3
ਇਸ ਮੌਕੇ ਸ਼ਹਿਰ ਦੀਆਂ ਕਈ ਨਾਮੀ ਹਸਤੀਆਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸ਼ਹਿਰ ਵਾਸੀਆਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
4
5
ਫ਼ਰੀਦਕੋਟ ਦੇ ਆਖ਼ਰੀ ਰਾਜਾ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਧੀ ਤੇ ਰਿਆਸਤ ਦੀ ਰਾਜਕੁਮਾਰੀ ਤੇ ਪੱਛਮੀ ਬੰਗਾਲ ਦੀ ਰਿਆਸਤ ਬਰਦਵਾਨ ਦੀ ਮਹਾਰਾਣੀ ਦੀਪਇੰਦਰ ਕੌਰ ਮਹਿਤਾਬ ਦਾ ਸਰੀਰ ਪੰਜ ਤੱਤਾਂ ਵਿੱਚ ਵਲੀਨ ਹੋ ਗਿਆ।
6
ਫ਼ਰੀਦਕੋਟ ਦੀ ਸਭ ਤੋਂ ਛੋਟੀ ਰਾਜਕੁਮਾਰੀ ਦੀਪਇੰਦਰ ਕੌਰ ਦੀ ਬੀਤੇ ਕੱਲ੍ਹ ਮੌਤ ਹੋ ਗਈ ਸੀ।