ਇਨ੍ਹਾਂ ਵਿਭਾਗਾਂ ਦੀ ਜ਼ਿੰਮੇਵਾਰੀ ਸਾਂਭਣ ਲਈ ਤਿਆਰ ਕੈਪਟਨ ਦੇ ਨਵੇਂ ਜਰਨੈਲ
ਏਬੀਪੀ ਸਾਂਝਾ | 21 Apr 2018 01:40 PM (IST)
1
ਵਿਜੈ ਇੰਦਰ ਸਿੰਗਲਾ: ਲੋਕ ਨਿਰਮਾਣ
2
ਸੁਖਬਿੰਦਰ ਸਰਕਾਰੀਆ: ਬਿਜਲੀ ਤੇ ਮਾਲ
3
ਰਾਣਾ ਗੁਰਮੀਤ ਸੋਢੀ: ਖੇਡ ਮੰਤਰੀ
4
ਓਪੀ ਸੋਨੀ: ਹਾਊਸਿੰਗ ਤੇ ਸ਼ਹਿਰੀ ਵਿਕਾਸ
5
ਸੁਖਜਿੰਦਰ ਰੰਧਾਵਾ: ਕੋਪਰੇਸ਼ਨ ਤੇ ਜੇਲ੍ਹ
6
ਗੁਰਪ੍ਰੀਤ ਕਾਂਗੜ: ਸਿੰਚਾਈ
7
ਭਾਰਤ ਭੂਸ਼ਨ ਆਸ਼ੂ: ਫੂਡ ਤੇ ਸਿਵਲ ਸਪਲਾਈ
8
ਬਲਬੀਰ ਸਿੱਧੂ: ਟਰਾਂਸਪੋਰਟ ਜਾਂ ਇੰਡਸਟਰੀ
9
ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਅੱਜ ਨੌਂ ਮੰਤਰੀ ਨਵੇਂ ਆ ਜਾਣਗੇ। ਸ਼ਨੀਵਾਰ ਸ਼ਾਮ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਉਣਗੇ। ਆਸ ਹੈ ਕਿ ਇਨ੍ਹਾਂ ਮੰਤਰੀਆਂ ਨੂੰ ਅੱਜ ਹੀ ਵਿਭਾਗ ਵੀ ਅਲਾਟ ਕਰ ਦਿੱਤੇ ਜਾਣਗੇ। ਸੂਤਰਾਂ ਮੁਤਾਬਕ ਕਿਹੜੇ ਮੰਤਰੀ ਨੂੰ ਕਿਹੜਾ ਵਿਭਾਗ ਦਿੱਤਾ ਜਾ ਸਕਦਾ ਹੈ, ਆਓ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਦਿੰਦੇ ਹਾਂ।