ਚੋਣਾਂ ਤੋਂ ਪਹਿਲਾਂ ਵਿਵਾਦ 'ਚ ਅਕਾਲੀ ਦਲ
ਪਰਮਿੰਦਰ ਢੀਂਡਸਾ, ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ, ਆਵਾਜਾਈ ਮੰਤਰੀ ਕ੍ਰਿਸ਼ਨ ਲਾਲ ਪਵਾਰ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰਪਾਲ ਗੁੱਜਰ ਨੇ ਡੇਰਾ ਮੁਖੀ ਦੇ ਦਰਬਾਰ ਦੀ ਹਾਜ਼ਰੀ ਭਰੀ।
ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਵਿਵਾਦ 'ਚ ਘਿਰ ਗਿਆ ਹੈ।
ਇਨ੍ਹਾਂ ਵਿੱਚ ਅਕਾਲੀ ਦਲ ਦੇ ਲੀਡਰ ਪਰਮਿੰਦਰ ਸਿੰਘ ਢੀਂਡਸਾ ਵੀ ਪਹੁੰਚੇ।
ਡੇਰੇ ਦੇ ਸਾਬਕਾ ਮੁਖੀ ਸ਼ਾਹ ਸਤਿਨਾਮ ਦੇ ਜਨਮ ਦਿਹਾੜੇ ਮੌਕੇ ਭੰਡਾਰੇ ਵਿੱਚ ਸ਼ਾਮਲ ਹੋਣ ਲਈ ਪੰਜਾਬ-ਹਰਿਆਣਾ ਦੇ ਕਈ ਮੰਤਰੀ ਤੇ ਆਗੂ ਨਜ਼ਰ ਆਏ।
ਇਸ ਲਈ ਸਿਆਸੀ ਆਗੂਆਂ ਦੀਆਂ ਡੇਰੇ ਵਿੱਚ ਫੇਰੀਆਂ ਸ਼ੁਰੂ ਹੋ ਗਈਆਂ ਹਨ।
ਦਰਅਸਲ ਡੇਰਾ ਸਿਰਸਾ ਨੇ ਚੋਣਾਂ ਸਬੰਧੀ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ।
ਅਜਿਹੇ ਵਿੱਚ ਅਕਾਲੀ ਮੰਤਰੀਆਂ ਦਾ ਡੇਰੇ 'ਤੇ ਜਾਣ ਪਾਰਟੀ ਲਈ ਵੱਡਾ ਸਿਰਦਰਦੀ ਬਣ ਸਕਦਾ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਡੇਰੇ ਨਾਲ ਕੋਈ ਸਬੰਧ ਰੱਖਣ ਤੋਂ ਮਨਾਹੀ ਕੀਤੀ ਹੋਈ ਹੈ।
ਇਸ ਦੀਆਂ ਤਸਵੀਰਾਂ ਦੇ ਸਾਹਮਣੇ ਆਉਣ ਮਗਰੋਂ ਸਿਆਸਤ ਗਰਮਾ ਗਈ ਹੈ।
ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਦੋ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੇ ਸੁਰਜੀਤ ਸਿੰਘ ਰੱਖੜਾ ਡੇਰਾ ਸਿਰਸਾ ਪਹੁੰਚੇ।