ਕੈਪਟਨ ਦੇ ਘਰ ਆਵਾਰਾ ਪਸ਼ੂ ਛੱਡਣ ਆਏ ਕਿਸਾਨਾਂ ਨੂੰ ਡੱਕਿਆ
ਏਬੀਪੀ ਸਾਂਝਾ | 07 Mar 2019 04:55 PM (IST)
1
ਸਮਰਾਲਾ: ਆਵਾਰਾ ਪਸ਼ੂਆਂ ਦੀਆਂ ਸਮੱਸਿਆਵਾਂ ਤੋਂ ਤੰਗ ਹੋਏ ਕਿਸਾਨਾਂ ਨੇ ਇਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਛੱਡਣ ਦਾ ਫੈਸਲਾ ਕਰ ਲਿਆ।
2
3
4
5
ਹਾਲਾਂਕਿ, ਪੁਲਿਸ ਨੇ ਕਿਸਾਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ।
6
7
8
ਕਿਸਾਨਾਂ ਨੇ ਆਪਣੇ ਵਾਹਨਾਂ ਵਿੱਚ ਆਵਾਰਾ ਗਾਵਾਂ ਤੇ ਢੱਠੇ ਤਾੜੇ ਹੋਏ ਸਨ ਤੇ ਪਿੰਜਰਿਆਂ ਵਿੱਚ ਆਵਾਰਾ ਕੁੱਤੇ ਵੀ ਬੰਦ ਕੀਤੇ ਹੋਏ ਸਨ।
9
ਪੁਲਿਸ ਤੇ ਪ੍ਰਸ਼ਾਸਨ ਕਿਸਾਨਾਂ ਨੂੰ ਸਮਰਾਲਾ ਵਿੱਚ ਲੁਧਿਆਣਾ-ਚੰਡੀਗੜ੍ਹ ਮਾਰਗ 'ਤੇ ਹੀ ਰੋਕ ਲਿਆ।
10
ਇੱਥੇ ਰੋਹ ਵਿੱਚ ਆਏ ਕਿਸਾਨਾਂ ਨੇ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢੀ।