ਕੋਹਲੀ ਦਾ ਪੰਜਾਬੀਅਤ ਪ੍ਰਤੀ ਮੋਹ..!
ਏਬੀਪੀ ਸਾਂਝਾ | 22 Dec 2017 07:25 PM (IST)
1
ਮਾਨ ਦੇ ਗੀਤਾਂ 'ਤੇ ਵਿਰਾਟ ਤੇ ਅਨੁਸ਼ਕਾ ਖੁੱਲ੍ਹ ਕੇ ਨੱਚੇ।
2
ਦੱਸ ਦੇਈਏ ਕਿ ਵਿਰਾਟ ਤੇ ਅਨੁਸ਼ਕਾ ਨੇ 11 ਦਸੰਬਰ ਨੂੰ ਇਟਲੀ 'ਚ ਵਿਆਹ ਕੀਤਾ ਸੀ ਤੇ ਦੋਵਾਂ ਦੇ ਵਿਆਹ ਦੀ ਦੂਜੀ ਰਿਸੈਪਸ਼ਨ ਪਾਰਟੀ 26 ਦਸੰਬਰ ਨੂੰ ਮੁੰਬਈ ਵਿੱਚ ਹੋਵੇਗੀ।
3
ਦਿੱਲੀ 'ਚ ਵਿਰਾਟ-ਅਨੁਸ਼ਕਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਦੌਰਾਨ ਖ਼ੂਬ ਰੌਣਕਾਂ ਲੱਗੀਆਂ। ਜਿੱਥੇ ਇਸ ਮੌਕੇ ਪ੍ਰਧਾਨ ਮੰਤਰੀ ਵੀ ਪਹੁੰਚੇ, ਉੱਥੇ ਪਾਰਟੀ ਦੀ ਖਿੱਚ ਦਾ ਕੇਂਦਰ ਰਿਹਾ ਕੋਹਲੀ ਦਾ ਪੰਜਾਬੀ ਪ੍ਰਤੀ ਮੋਹ।
4
ਗੁਰਦਾਸ ਮਾਨ ਨੇ ਲਾਈਆਂ ਖ਼ੂਬ ਰੌਣਕਾਂ ਲਾਈਆਂ।
5
ਕੋਹਲੀ-ਅਨੁਸ਼ਕਾ ਨੇ ਆਪਣੀ ਪਾਰਟੀ ਵਿੱਚ ਵਿਸ਼ੇਸ਼ ਤੌਰ 'ਤੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਸੱਦਾ ਦਿੱਤਾ ਸੀ।