ਗੁਰਦਾਸ ਮਾਨ ਦੀ ਪੰਜਾਬੀ ਵੋਟਰਾਂ ਨੂੰ ਅਪੀਲ, ਵੋਟਾਂ ਪਾਉਣ ਵੇਲੇ ਰੱਖਿਓ ਖਿਆਲ....
ਇਸ ਪਿੱਛੋਂ ਮਾਨ ਨੇ ਆਪਣੇ ਗੀਤਾਂ ਨਾਲ ਸ੍ਰੋਤੇ ਕੀਲ ਲਏ ਤੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
Download ABP Live App and Watch All Latest Videos
View In Appਇਸ ਮੌਕੇ ਉਨ੍ਹਾਂ ਸਟੇਜ ਤੋਂ ਰੂਪਨਗਰ ਦੇ ਡੀਸੀ ਤੇ ਐਸਐਸਪੀ, ਏਡੀਸੀ ਰੋਪੜ, ਐਸਡੀਐਮ ਸ੍ਰੀ ਆਨੰਦਪੁਰ ਸਾਹਿਬ ਨਾਲ ਲੋਕ ਸਭਾ ਚੋਣਾਂ ਦੇ ਮਾਹੌਲ ਵਿੱਚ 18 ਸਾਲਾਂ ਤੋਂ ਉੱਪਰ ਦੇ ਨਵੇਂ ਵੋਟਰਾਂ ਨੂੰ ਵੋਟ ਪਾਉਣ ਦੀ ਸਹੁੰ ਦਵਾਈ।
ਵੇਖੋ ਹੋਰ ਤਸਵੀਰਾਂ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਵੋਟ ਸਹੀ ਹੱਥਾਂ ਵਿੱਚ ਜਾਣੇ ਚਾਹੀਦੇ ਹਨ ਇਸ ਲਈ ਲੋਕਾਂ ਨੂੰ ਧਿਆਨ ਨਾਲ ਆਪਣੀ ਵੋਟ ਪਾਉਣੀ ਚਾਹੀਦੀ ਹੈ।
ਮਾਨ ਨੇ ਲੋਕਾਂ ਨੂੰ ਕਿਹਾ ਕਿ ਉਹ ਇਮਾਨਦਾਰੀ ਨਾਲ ਆਪਣੀ ਵੋਟ ਦ ਇਸਤੇਮਾਲ ਕਰਨ।
ਸਾਈਕਲੋਥਾਨ ਤੇ ਮੈਰਾਥਾਨ ਬਾਅਦ ਲਗਪਗ 10:30 ਵਜੇ ਗੁਰਦਾਸ ਮਾਨ ਨੇ ਅਖਾੜਾ ਲਾਇਆ।
ਇਹ ਸਾਈਕਲੋਥਾਨ ਤੇ ਮੈਰਾਥਾਨ ਰੂਪਨਗਰ ਪ੍ਰਸ਼ਾਸਨ ਵੱਲੋਂ ਕਰਾਇਆ ਗਿਆ ਸੀ ਜਿਸ ਵਿੱਚ ਨੌਜਵਾਨਾਂ ਤੋਂ ਇਲਾਵਾ ਬਜ਼ੁਰਗਾਂ ਸਮੇਤ ਕੁੱਲ 8500 ਜਣਿਆਂ ਨੇ ਹਿੱਸਾ ਲਿਆ।
ਇਸ ਮੌਕੇ ਉਨ੍ਹਾਂ ਆਪਣੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ ਤੇ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
ਮਾਨ ਨੰਗਲ ਦੇ ਐਨਐਫਐਲ ਗਰਾਊਂਡ ਵਿੱਚ ਸਾਈਕਲੋਥਾਨ ਤੇ ਮੈਰਾਥਾਨ ਮੌਕੇ ਪੇਸ਼ਕਾਰੀ ਦੇਣ ਲਈ ਪੁੱਜੇ ਸਨ।
ਨੰਗਲ: ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨੇ ਲੋਕਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਸਹੁੰ ਚੁਕਵਾਈ।
- - - - - - - - - Advertisement - - - - - - - - -