✕
  • ਹੋਮ

ਕਰਤਾਰਪੁਰ ਲਾਂਘੇ ਲਈ ਵਰਤਿਆ ਜਾਣ ਵਾਲਾ ਲੁੱਕ ਚੋਰੀ ਕਰਦੇ 8 ਕਾਬੂ, 4 ਟਰੱਕ ਲੁੱਕ ਕੀਤਾ ਚੋਰੀ

ਏਬੀਪੀ ਸਾਂਝਾ   |  08 Sep 2019 08:40 PM (IST)
1

2

3

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

4

ਇਨ੍ਹਾਂ ਵਿੱਚ 4 ਟਰੱਕ ਡ੍ਰਾਈਵਰ, ਢਾਬਾ ਮਾਲਕ ਤੇ ਦੋ ਲਾਂਘਾ ਬਣਾਉਣ ਵਾਲੇ ਠੇਕੇਦਾਰ ਦੇ ਕਰਿੰਦੇ ਸ਼ਾਮਲ ਹਨ।

5

ਫੜੇ ਗਏ 8 ਜਣੇ ਗੋਨਿਆਣਾ ਵਿੱਚ ਇੱਕ ਢਾਬੇ 'ਤੇ ਲੁੱਕ ਕੱਢਦੇ ਸੀ।

6

ਪੁਲਿਸ ਨੇ ਇਨ੍ਹਾਂ ਕੋਲੋਂ ਲੁੱਕ ਦੇ ਭਰੇ ਹੋਏ 4 ਟਰੱਕ ਬਰਾਮਦ ਕੀਤੇ ਹਨ ਜੋ ਇਨ੍ਹਾਂ ਲਾਂਘੇ ਦੇ ਨਿਰਮਾਣ ਲਈ ਵਰਤਿਆ ਜਾਣ ਵਾਲਾ ਲੁੱਕ ਚੋਰੀ ਕਰਕੇ ਭਰੇ ਹਨ।

7

ਗੁਰਦਾਸਪੁਰ: ਸੀਆਈਏ ਪੁਲਿਸ ਨੇ 8 ਚੋਰ ਕਾਬੂ ਕੀਤੇ ਹਨ ਜੋ ਕਰਤਾਰਪੁਰ ਲਾਂਘੇ ਦੇ ਨਿਰਮਾਣ ਲਈ ਵਰਤਿਆ ਜਾਣ ਵਾਲਾ ਲੁੱਕ ਚੋਰੀ ਕਰ ਰਹੇ ਸੀ।

  • ਹੋਮ
  • ਪੰਜਾਬ
  • ਕਰਤਾਰਪੁਰ ਲਾਂਘੇ ਲਈ ਵਰਤਿਆ ਜਾਣ ਵਾਲਾ ਲੁੱਕ ਚੋਰੀ ਕਰਦੇ 8 ਕਾਬੂ, 4 ਟਰੱਕ ਲੁੱਕ ਕੀਤਾ ਚੋਰੀ
About us | Advertisement| Privacy policy
© Copyright@2026.ABP Network Private Limited. All rights reserved.