ਜਿੱਤ ਮਗਰੋਂ ਗਿੱਧੇ ਦੇ ਪਿੜ 'ਚ ਕੁੱਦੀ ਹਰਸਿਮਰਤ ਬਾਦਲ, ਨੱਚ-ਨੱਚ ਪੱਟੀ ਧਰਤੀ
ਏਬੀਪੀ ਸਾਂਝਾ | 23 May 2019 07:30 PM (IST)
1
2
ਦੇਖੋ ਕੁਝ ਹੋਰ ਤਸਵੀਰਾਂ।
3
ਨਤੀਜਿਆਂ ਤੋਂ ਬਾਅਦ ਹਰਸਿਮਰਤ ਬਾਦਲ ਨੇ ਗਿੱਧੇ ਰਾਹੀਂ ਆਪਣੀ ਜਿੱਤ ਦਾ ਖ਼ੂਬ ਜਸ਼ਨ ਮਨਾਇਆ। ਉੱਥੇ ਹੀ ਬਾਦਲਾਂ ਦੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ।
4
ਹਰਸਿਮਰਤ ਨੂੰ ਔਖਿਆਈ ਨਾਲ ਮਿਲੀ ਜਿੱਤ ਦੀ ਖੁਸ਼ੀ ਇੰਨੀ ਕਿ ਉਨ੍ਹਾਂ ਨੇ ਗਿੱਧੇ ਦੇ ਪਿੜ 'ਚ ਆ ਕੇ ਖੂਬ ਰੰਗ ਬੰਨ੍ਹਿਆ।
5
ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਤੋਂ ਵੱਡੇ ਫਰਕ ਨਾਲ ਜਿੱਤੇ ਪਰ ਬਠਿੰਡਾ ਤੋਂ ਹਰਸਿਮਰਤ ਬਾਦਲ ਰਾਜਾ ਵੜਿੰਗ ਤੋਂ ਬਹੁਤ ਘੱਟ ਫਰਕ ਨਾਲ ਜੇਤੂ ਰਹੀ।
6
ਸ਼੍ਰੋਮਣੀ ਅਕਾਲੀ ਦਲ ਦਾ ਵੀ ਪੰਜਾਬ 'ਚ ਪ੍ਰਦਰਸ਼ਨ ਕੁਝ ਬਿਹਤਰ ਨਹੀਂ ਰਿਹਾ, ਪਾਰਟੀ ਹਾਰ ਗਈ ਪਰ ਬਾਦਲ ਪਰਿਵਾਰ ਦੀ ਜਿੱਤ ਹੋਈ।
7
8
ਬਠਿੰਡਾ: ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਸਪਸ਼ਟ ਹੋ ਗਈ ਹੈ, ਪੰਜਾਬ ਚ ਕਾਂਗਰਸ ਨੇ 8 ਸੀਟਾਂ ਤੇ ਜਿੱਤ ਦਰਦ ਕੀਤੀ ਤੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਪਾਰਟੀ ਦੀ ਲਾਜ ਰੱਖੀ।
9